-
ਯਿਰਮਿਯਾਹ 9:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਕਾਸ਼! ਉਜਾੜ ਵਿਚ ਮੇਰਾ ਕੋਈ ਟਿਕਾਣਾ ਹੁੰਦਾ,
ਤਾਂ ਮੈਂ ਆਪਣੇ ਲੋਕਾਂ ਤੋਂ ਦੂਰ ਚਲਾ ਜਾਂਦਾ
ਕਿਉਂਕਿ ਉਹ ਸਾਰੇ ਹਰਾਮਕਾਰ ਹਨ,+
ਉਹ ਧੋਖੇਬਾਜ਼ਾਂ ਦੀ ਟੋਲੀ ਹਨ।
3 ਕੱਸੀ ਹੋਈ ਕਮਾਨ ਵਾਂਗ ਉਨ੍ਹਾਂ ਦੀ ਜ਼ਬਾਨ ਝੂਠ ਬੋਲਣ ਲਈ ਤਿਆਰ ਰਹਿੰਦੀ ਹੈ;
ਦੇਸ਼ ਵਿਚ ਵਫ਼ਾਦਾਰੀ ਦਾ ਨਹੀਂ, ਸਗੋਂ ਝੂਠ ਦਾ ਬੋਲਬਾਲਾ ਹੈ।+
“ਉਹ ਇਕ ਤੋਂ ਬਾਅਦ ਇਕ ਬੁਰਾ ਕੰਮ ਕਰਦੇ ਹਨ,
ਉਹ ਮੇਰੇ ਵੱਲ ਕੋਈ ਧਿਆਨ ਨਹੀਂ ਦਿੰਦੇ,”+ ਯਹੋਵਾਹ ਕਹਿੰਦਾ ਹੈ।
-