2 ਇਤਿਹਾਸ 20:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਅਗਲੀ ਸਵੇਰ ਉਹ ਜਲਦੀ ਉੱਠੇ ਤੇ ਤਕੋਆ ਦੀ ਉਜਾੜ ਵੱਲ ਨੂੰ ਚਲੇ ਗਏ।+ ਜਦੋਂ ਉਹ ਜਾ ਰਹੇ ਸਨ, ਤਾਂ ਯਹੋਸ਼ਾਫ਼ਾਟ ਨੇ ਖੜ੍ਹ ਕੇ ਕਿਹਾ: “ਹੇ ਯਹੂਦਾਹ ਅਤੇ ਯਰੂਸ਼ਲਮ ਦੇ ਵਾਸੀਓ, ਮੇਰੀ ਗੱਲ ਸੁਣੋ! ਆਪਣੇ ਪਰਮੇਸ਼ੁਰ ਯਹੋਵਾਹ ʼਤੇ ਨਿਹਚਾ ਕਰੋ ਤਾਂਕਿ ਤੁਸੀਂ ਡਟ ਕੇ ਖੜ੍ਹੇ ਰਹਿ ਸਕੋ।* ਉਸ ਦੇ ਨਬੀਆਂ ʼਤੇ ਨਿਹਚਾ ਕਰੋ+ ਅਤੇ ਤੁਸੀਂ ਸਫ਼ਲ ਹੋਵੋਗੇ।” ਜ਼ਬੂਰ 62:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਹੇ ਲੋਕੋ, ਹਰ ਵੇਲੇ ਉਸ ਉੱਤੇ ਭਰੋਸਾ ਰੱਖੋ। ਉਸ ਦੇ ਸਾਮ੍ਹਣੇ ਆਪਣੇ ਦਿਲ ਖੋਲ੍ਹ* ਦਿਓ।+ ਪਰਮੇਸ਼ੁਰ ਸਾਡੀ ਪਨਾਹ ਹੈ।+ (ਸਲਹ) ਕਹਾਉਤਾਂ 3:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਆਪਣੇ ਪੂਰੇ ਦਿਲ ਨਾਲ ਯਹੋਵਾਹ ʼਤੇ ਭਰੋਸਾ ਰੱਖ+ਅਤੇ ਆਪਣੀ ਹੀ ਸਮਝ ਉੱਤੇ ਇਤਬਾਰ ਨਾ ਕਰ।*+
20 ਅਗਲੀ ਸਵੇਰ ਉਹ ਜਲਦੀ ਉੱਠੇ ਤੇ ਤਕੋਆ ਦੀ ਉਜਾੜ ਵੱਲ ਨੂੰ ਚਲੇ ਗਏ।+ ਜਦੋਂ ਉਹ ਜਾ ਰਹੇ ਸਨ, ਤਾਂ ਯਹੋਸ਼ਾਫ਼ਾਟ ਨੇ ਖੜ੍ਹ ਕੇ ਕਿਹਾ: “ਹੇ ਯਹੂਦਾਹ ਅਤੇ ਯਰੂਸ਼ਲਮ ਦੇ ਵਾਸੀਓ, ਮੇਰੀ ਗੱਲ ਸੁਣੋ! ਆਪਣੇ ਪਰਮੇਸ਼ੁਰ ਯਹੋਵਾਹ ʼਤੇ ਨਿਹਚਾ ਕਰੋ ਤਾਂਕਿ ਤੁਸੀਂ ਡਟ ਕੇ ਖੜ੍ਹੇ ਰਹਿ ਸਕੋ।* ਉਸ ਦੇ ਨਬੀਆਂ ʼਤੇ ਨਿਹਚਾ ਕਰੋ+ ਅਤੇ ਤੁਸੀਂ ਸਫ਼ਲ ਹੋਵੋਗੇ।”
8 ਹੇ ਲੋਕੋ, ਹਰ ਵੇਲੇ ਉਸ ਉੱਤੇ ਭਰੋਸਾ ਰੱਖੋ। ਉਸ ਦੇ ਸਾਮ੍ਹਣੇ ਆਪਣੇ ਦਿਲ ਖੋਲ੍ਹ* ਦਿਓ।+ ਪਰਮੇਸ਼ੁਰ ਸਾਡੀ ਪਨਾਹ ਹੈ।+ (ਸਲਹ)