-
ਜ਼ਬੂਰ 28:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਉਹ ਉਨ੍ਹਾਂ ਨੂੰ ਡੇਗ ਦੇਵੇਗਾ ਅਤੇ ਉਨ੍ਹਾਂ ਨੂੰ ਚੁੱਕੇਗਾ ਨਹੀਂ।
-
-
ਯਸਾਯਾਹ 5:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਉਨ੍ਹਾਂ ਦੀਆਂ ਦਾਅਵਤਾਂ ਵਿਚ ਰਬਾਬ, ਤਾਰਾਂ ਵਾਲਾ ਸਾਜ਼,
ਡਫਲੀ, ਬੰਸਰੀ ਅਤੇ ਸ਼ਰਾਬ ਹੁੰਦੀ ਹੈ;
ਪਰ ਉਹ ਯਹੋਵਾਹ ਦੇ ਕੰਮਾਂ ʼਤੇ ਗੌਰ ਨਹੀਂ ਕਰਦੇ
ਅਤੇ ਉਸ ਦੇ ਹੱਥਾਂ ਦੇ ਕੰਮ ਨਹੀਂ ਦੇਖਦੇ।
-