ਹਿਜ਼ਕੀਏਲ 20:38 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 38 ਪਰ ਮੈਂ ਤੁਹਾਡੇ ਵਿੱਚੋਂ ਬਾਗ਼ੀਆਂ ਨੂੰ ਅਤੇ ਮੇਰੇ ਖ਼ਿਲਾਫ਼ ਗੁਨਾਹ ਕਰਨ ਵਾਲਿਆਂ ਨੂੰ ਕੱਢ ਦਿਆਂਗਾ।+ ਮੈਂ ਉਨ੍ਹਾਂ ਨੂੰ ਪਰਾਏ ਦੇਸ਼ ਵਿੱਚੋਂ ਕੱਢ ਲਿਆਵਾਂਗਾ, ਪਰ ਉਹ ਇਜ਼ਰਾਈਲ ਦੇਸ਼ ਵਿਚ ਨਹੀਂ ਜਾਣਗੇ;+ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’
38 ਪਰ ਮੈਂ ਤੁਹਾਡੇ ਵਿੱਚੋਂ ਬਾਗ਼ੀਆਂ ਨੂੰ ਅਤੇ ਮੇਰੇ ਖ਼ਿਲਾਫ਼ ਗੁਨਾਹ ਕਰਨ ਵਾਲਿਆਂ ਨੂੰ ਕੱਢ ਦਿਆਂਗਾ।+ ਮੈਂ ਉਨ੍ਹਾਂ ਨੂੰ ਪਰਾਏ ਦੇਸ਼ ਵਿੱਚੋਂ ਕੱਢ ਲਿਆਵਾਂਗਾ, ਪਰ ਉਹ ਇਜ਼ਰਾਈਲ ਦੇਸ਼ ਵਿਚ ਨਹੀਂ ਜਾਣਗੇ;+ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’