ਯਸਾਯਾਹ 4:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਜਦੋਂ ਯਹੋਵਾਹ ਆਪਣੇ ਗੁੱਸੇ ਦੀ ਅੱਗ ਵਰ੍ਹਾ ਕੇ ਤੇ ਨਿਆਂ ਕਰ ਕੇ ਸੀਓਨ ਦੀਆਂ ਧੀਆਂ ਦੀ ਗੰਦਗੀ* ਧੋਵੇਗਾ+ ਅਤੇ ਉਸ ਵਿਚਕਾਰੋਂ ਯਰੂਸ਼ਲਮ ਵਿਚ ਵਹਾਇਆ ਗਿਆ ਖ਼ੂਨ ਸਾਫ਼ ਕਰੇਗਾ,+ ਯਸਾਯਾਹ 48:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਦੇਖ! ਮੈਂ ਤੈਨੂੰ ਸ਼ੁੱਧ ਕੀਤਾ ਹੈ, ਪਰ ਚਾਂਦੀ ਵਾਂਗ ਨਹੀਂ।+ ਮੈਂ ਤੈਨੂੰ ਦੁੱਖ ਦੀ ਭੱਠੀ ਵਿਚ ਤਾਇਆ* ਹੈ।+
4 ਜਦੋਂ ਯਹੋਵਾਹ ਆਪਣੇ ਗੁੱਸੇ ਦੀ ਅੱਗ ਵਰ੍ਹਾ ਕੇ ਤੇ ਨਿਆਂ ਕਰ ਕੇ ਸੀਓਨ ਦੀਆਂ ਧੀਆਂ ਦੀ ਗੰਦਗੀ* ਧੋਵੇਗਾ+ ਅਤੇ ਉਸ ਵਿਚਕਾਰੋਂ ਯਰੂਸ਼ਲਮ ਵਿਚ ਵਹਾਇਆ ਗਿਆ ਖ਼ੂਨ ਸਾਫ਼ ਕਰੇਗਾ,+