-
ਯਿਰਮਿਯਾਹ 37:7, 8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਕਹਿੰਦਾ ਹੈ, ‘ਯਹੂਦਾਹ ਦੇ ਰਾਜੇ ਨੇ ਤੁਹਾਨੂੰ ਮੇਰੇ ਕੋਲ ਪੁੱਛ-ਪੜਤਾਲ ਕਰਨ ਲਈ ਘੱਲਿਆ ਹੈ। ਤੁਸੀਂ ਉਸ ਨੂੰ ਕਹੋ: “ਦੇਖ! ਫ਼ਿਰਊਨ ਦੀ ਫ਼ੌਜ ਤੁਹਾਡੀ ਮਦਦ ਕਰਨ ਆ ਰਹੀ ਹੈ, ਪਰ ਇਸ ਨੂੰ ਆਪਣੇ ਦੇਸ਼ ਮਿਸਰ ਵਾਪਸ ਮੁੜਨਾ ਪਵੇਗਾ।+ 8 ਪਰ ਕਸਦੀ ਵਾਪਸ ਆਉਣਗੇ ਅਤੇ ਹਮਲਾ ਕਰ ਕੇ ਸ਼ਹਿਰ ʼਤੇ ਕਬਜ਼ਾ ਕਰ ਲੈਣਗੇ ਅਤੇ ਇਸ ਨੂੰ ਅੱਗ ਨਾਲ ਸਾੜ ਸੁੱਟਣਗੇ।”+
-