ਜ਼ਬੂਰ 102:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਤੂੰ ਜ਼ਰੂਰ ਉੱਠੇਂਗਾ ਅਤੇ ਸੀਓਨ ʼਤੇ ਦਇਆ ਕਰੇਂਗਾ+ਕਿਉਂਕਿ ਉਸ ਉੱਤੇ ਮਿਹਰ ਕਰਨ ਦਾ ਸਮਾਂ ਹੁਣ ਹੀ ਹੈ;+ਮਿਥਿਆ ਸਮਾਂ ਆ ਚੁੱਕਾ ਹੈ।+ ਰੋਮੀਆਂ 9:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਕਿਉਂਕਿ ਉਸ ਨੇ ਮੂਸਾ ਨੂੰ ਕਿਹਾ ਸੀ: “ਮੈਂ ਜਿਸ ਉੱਤੇ ਦਇਆ ਕਰਨੀ ਚਾਹਾਂ, ਉਸ ਉੱਤੇ ਦਇਆ ਕਰਾਂਗਾ ਅਤੇ ਮੈਂ ਜਿਸ ਉੱਤੇ ਰਹਿਮ ਕਰਨਾ ਚਾਹਾਂ, ਉਸ ਉੱਤੇ ਰਹਿਮ ਕਰਾਂਗਾ।”+
13 ਤੂੰ ਜ਼ਰੂਰ ਉੱਠੇਂਗਾ ਅਤੇ ਸੀਓਨ ʼਤੇ ਦਇਆ ਕਰੇਂਗਾ+ਕਿਉਂਕਿ ਉਸ ਉੱਤੇ ਮਿਹਰ ਕਰਨ ਦਾ ਸਮਾਂ ਹੁਣ ਹੀ ਹੈ;+ਮਿਥਿਆ ਸਮਾਂ ਆ ਚੁੱਕਾ ਹੈ।+
15 ਕਿਉਂਕਿ ਉਸ ਨੇ ਮੂਸਾ ਨੂੰ ਕਿਹਾ ਸੀ: “ਮੈਂ ਜਿਸ ਉੱਤੇ ਦਇਆ ਕਰਨੀ ਚਾਹਾਂ, ਉਸ ਉੱਤੇ ਦਇਆ ਕਰਾਂਗਾ ਅਤੇ ਮੈਂ ਜਿਸ ਉੱਤੇ ਰਹਿਮ ਕਰਨਾ ਚਾਹਾਂ, ਉਸ ਉੱਤੇ ਰਹਿਮ ਕਰਾਂਗਾ।”+