ਜ਼ਬੂਰ 25:8, 9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਯਹੋਵਾਹ ਭਲਾ ਅਤੇ ਸੱਚਾ ਹੈ।+ ਇਸੇ ਕਰਕੇ ਉਹ ਪਾਪੀਆਂ ਨੂੰ ਜੀਉਣ ਦਾ ਰਾਹ ਸਿਖਾਉਂਦਾ ਹੈ।+ י [ਯੋਧ] 9 ਉਹ ਹਲੀਮ* ਲੋਕਾਂ ਨੂੰ ਸਹੀ ਕੰਮ* ਕਰਨ ਦੀ ਸਿੱਖਿਆ ਦੇਵੇਗਾ।+ ਅਤੇ ਉਹ ਹਲੀਮ ਲੋਕਾਂ ਨੂੰ ਆਪਣੇ ਰਾਹ ʼਤੇ ਚੱਲਣਾ ਸਿਖਾਏਗਾ।+
8 ਯਹੋਵਾਹ ਭਲਾ ਅਤੇ ਸੱਚਾ ਹੈ।+ ਇਸੇ ਕਰਕੇ ਉਹ ਪਾਪੀਆਂ ਨੂੰ ਜੀਉਣ ਦਾ ਰਾਹ ਸਿਖਾਉਂਦਾ ਹੈ।+ י [ਯੋਧ] 9 ਉਹ ਹਲੀਮ* ਲੋਕਾਂ ਨੂੰ ਸਹੀ ਕੰਮ* ਕਰਨ ਦੀ ਸਿੱਖਿਆ ਦੇਵੇਗਾ।+ ਅਤੇ ਉਹ ਹਲੀਮ ਲੋਕਾਂ ਨੂੰ ਆਪਣੇ ਰਾਹ ʼਤੇ ਚੱਲਣਾ ਸਿਖਾਏਗਾ।+