ਵਿਰਲਾਪ 2:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਹੇ ਯਰੂਸ਼ਲਮ ਦੀਏ ਧੀਏ, ਮੈਂ ਤੈਨੂੰ ਕਿਹਦੀ ਮਿਸਾਲ ਦਿਆਂ? ਜਾਂ ਮੈਂ ਤੇਰੀ ਤੁਲਨਾ ਕਿਹਦੇ ਨਾਲ ਕਰਾਂ? ਹੇ ਸੀਓਨ ਦੀਏ ਕੁਆਰੀਏ ਧੀਏ, ਮੈਂ ਤੈਨੂੰ ਦਿਲਾਸਾ ਦੇਣ ਲਈ ਕਿਹਦੇ ਵਰਗੀ ਦੱਸਾਂ? ਤੇਰੀ ਤਬਾਹੀ ਸਮੁੰਦਰ ਵਾਂਗ ਵਿਸ਼ਾਲ ਹੈ।+ ਤੈਨੂੰ ਕੌਣ ਚੰਗਾ ਕਰ ਸਕਦਾ ਹੈ?+
13 ਹੇ ਯਰੂਸ਼ਲਮ ਦੀਏ ਧੀਏ, ਮੈਂ ਤੈਨੂੰ ਕਿਹਦੀ ਮਿਸਾਲ ਦਿਆਂ? ਜਾਂ ਮੈਂ ਤੇਰੀ ਤੁਲਨਾ ਕਿਹਦੇ ਨਾਲ ਕਰਾਂ? ਹੇ ਸੀਓਨ ਦੀਏ ਕੁਆਰੀਏ ਧੀਏ, ਮੈਂ ਤੈਨੂੰ ਦਿਲਾਸਾ ਦੇਣ ਲਈ ਕਿਹਦੇ ਵਰਗੀ ਦੱਸਾਂ? ਤੇਰੀ ਤਬਾਹੀ ਸਮੁੰਦਰ ਵਾਂਗ ਵਿਸ਼ਾਲ ਹੈ।+ ਤੈਨੂੰ ਕੌਣ ਚੰਗਾ ਕਰ ਸਕਦਾ ਹੈ?+