ਯਸਾਯਾਹ 60:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਤੇਰਾ ਸੂਰਜ ਕਦੇ ਨਹੀਂ ਡੁੱਬੇਗਾਨਾ ਹੀ ਤੇਰੇ ਚੰਦ ਦੀ ਰੌਸ਼ਨੀ ਫਿੱਕੀ ਪਵੇਗੀਕਿਉਂਕਿ ਯਹੋਵਾਹ ਤੇਰੇ ਲਈ ਸਦਾ ਵਾਸਤੇ ਚਾਨਣ ਬਣੇਗਾ+ਅਤੇ ਤੇਰੇ ਸੋਗ ਦੇ ਦਿਨ ਮੁੱਕ ਜਾਣਗੇ।+ ਪ੍ਰਕਾਸ਼ ਦੀ ਕਿਤਾਬ 21:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਸ਼ਹਿਰ ਨੂੰ ਨਾ ਸੂਰਜ ਦੀ ਅਤੇ ਨਾ ਹੀ ਚੰਦ ਦੀ ਰੌਸ਼ਨੀ ਦੀ ਲੋੜ ਹੈ ਕਿਉਂਕਿ ਉਹ ਸ਼ਹਿਰ ਪਰਮੇਸ਼ੁਰ ਦੀ ਮਹਿਮਾ ਦੇ ਚਾਨਣ ਨਾਲ ਭਰਿਆ ਹੋਇਆ ਹੈ+ ਅਤੇ ਲੇਲਾ ਉਸ ਦਾ ਚਿਰਾਗ ਹੈ।+ ਪ੍ਰਕਾਸ਼ ਦੀ ਕਿਤਾਬ 22:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਫਿਰ ਕਦੇ ਰਾਤ ਨਹੀਂ ਹੋਵੇਗੀ+ ਅਤੇ ਉਨ੍ਹਾਂ ਨੂੰ ਨਾ ਹੀ ਦੀਵੇ ਦੀ ਅਤੇ ਨਾ ਹੀ ਸੂਰਜ ਦੀ ਲੋੜ ਪਵੇਗੀ ਕਿਉਂਕਿ ਯਹੋਵਾਹ* ਪਰਮੇਸ਼ੁਰ ਉਨ੍ਹਾਂ ਉੱਤੇ ਚਾਨਣ ਕਰੇਗਾ+ ਅਤੇ ਉਹ ਰਾਜਿਆਂ ਵਜੋਂ ਹਮੇਸ਼ਾ-ਹਮੇਸ਼ਾ ਰਾਜ ਕਰਨਗੇ।+
20 ਤੇਰਾ ਸੂਰਜ ਕਦੇ ਨਹੀਂ ਡੁੱਬੇਗਾਨਾ ਹੀ ਤੇਰੇ ਚੰਦ ਦੀ ਰੌਸ਼ਨੀ ਫਿੱਕੀ ਪਵੇਗੀਕਿਉਂਕਿ ਯਹੋਵਾਹ ਤੇਰੇ ਲਈ ਸਦਾ ਵਾਸਤੇ ਚਾਨਣ ਬਣੇਗਾ+ਅਤੇ ਤੇਰੇ ਸੋਗ ਦੇ ਦਿਨ ਮੁੱਕ ਜਾਣਗੇ।+
23 ਸ਼ਹਿਰ ਨੂੰ ਨਾ ਸੂਰਜ ਦੀ ਅਤੇ ਨਾ ਹੀ ਚੰਦ ਦੀ ਰੌਸ਼ਨੀ ਦੀ ਲੋੜ ਹੈ ਕਿਉਂਕਿ ਉਹ ਸ਼ਹਿਰ ਪਰਮੇਸ਼ੁਰ ਦੀ ਮਹਿਮਾ ਦੇ ਚਾਨਣ ਨਾਲ ਭਰਿਆ ਹੋਇਆ ਹੈ+ ਅਤੇ ਲੇਲਾ ਉਸ ਦਾ ਚਿਰਾਗ ਹੈ।+
5 ਫਿਰ ਕਦੇ ਰਾਤ ਨਹੀਂ ਹੋਵੇਗੀ+ ਅਤੇ ਉਨ੍ਹਾਂ ਨੂੰ ਨਾ ਹੀ ਦੀਵੇ ਦੀ ਅਤੇ ਨਾ ਹੀ ਸੂਰਜ ਦੀ ਲੋੜ ਪਵੇਗੀ ਕਿਉਂਕਿ ਯਹੋਵਾਹ* ਪਰਮੇਸ਼ੁਰ ਉਨ੍ਹਾਂ ਉੱਤੇ ਚਾਨਣ ਕਰੇਗਾ+ ਅਤੇ ਉਹ ਰਾਜਿਆਂ ਵਜੋਂ ਹਮੇਸ਼ਾ-ਹਮੇਸ਼ਾ ਰਾਜ ਕਰਨਗੇ।+