ਜ਼ਬੂਰ 18:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਫਿਰ ਯਹੋਵਾਹ ਆਕਾਸ਼ੋਂ ਗਰਜਣ ਲੱਗਾ;+ਗੜਿਆਂ ਅਤੇ ਅੰਗਿਆਰਿਆਂ ਨਾਲਅੱਤ ਮਹਾਨ ਨੇ ਆਪਣੀ ਆਵਾਜ਼ ਸੁਣਾਈ।+