-
ਯਿਰਮਿਯਾਹ 5:26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਮੇਰੇ ਲੋਕਾਂ ਵਿਚ ਦੁਸ਼ਟ ਲੋਕ ਹਨ।
ਉਹ ਚਿੜੀਮਾਰ ਵਾਂਗ ਘਾਤ ਲਾ ਕੇ ਸ਼ਿਕਾਰ ਦੀ ਤਾਕ ਵਿਚ ਰਹਿੰਦੇ ਹਨ।
ਉਹ ਜਾਨਲੇਵਾ ਫੰਦੇ ਵਿਛਾਉਂਦੇ ਹਨ।
ਉਹ ਆਦਮੀਆਂ ਦਾ ਸ਼ਿਕਾਰ ਕਰਦੇ ਹਨ।
-