ਵਿਰਲਾਪ 2:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਉਹ ਸ਼ਹਿਰ ਦੇ ਚੌਂਕਾਂ ਵਿਚ ਜ਼ਖ਼ਮੀਆਂ ਵਾਂਗ ਬੇਹੋਸ਼ ਹੋ ਕੇ ਡਿਗਦੇ ਹਨਅਤੇ ਆਪਣੀਆਂ ਮਾਵਾਂ ਦੀਆਂ ਬਾਹਾਂ ਵਿਚ ਦਮ ਤੋੜਦੇ ਹੋਏ ਕਹਿੰਦੇ ਹਨ,“ਮਾਂ, ਮੈਂ ਭੁੱਖਾ ਅਤੇ ਪਿਆਸਾ ਹਾਂ।”*+ ਸਫ਼ਨਯਾਹ 1:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਉਨ੍ਹਾਂ ਦੀ ਧਨ-ਦੌਲਤ ਲੁੱਟ ਲਈ ਜਾਵੇਗੀ ਅਤੇ ਉਨ੍ਹਾਂ ਦੇ ਘਰ ਤਹਿਸ-ਨਹਿਸ ਕਰ ਦਿੱਤੇ ਜਾਣਗੇ।+ ਉਹ ਘਰ ਬਣਾਉਣਗੇ, ਪਰ ਉਨ੍ਹਾਂ ਵਿਚ ਨਹੀਂ ਵੱਸਣਗੇ;ਅਤੇ ਉਹ ਅੰਗੂਰਾਂ ਦੇ ਬਾਗ਼ ਲਾਉਣਗੇ, ਪਰ ਉਨ੍ਹਾਂ ਦਾ ਦਾਖਰਸ ਨਹੀਂ ਪੀਣਗੇ।+
12 ਉਹ ਸ਼ਹਿਰ ਦੇ ਚੌਂਕਾਂ ਵਿਚ ਜ਼ਖ਼ਮੀਆਂ ਵਾਂਗ ਬੇਹੋਸ਼ ਹੋ ਕੇ ਡਿਗਦੇ ਹਨਅਤੇ ਆਪਣੀਆਂ ਮਾਵਾਂ ਦੀਆਂ ਬਾਹਾਂ ਵਿਚ ਦਮ ਤੋੜਦੇ ਹੋਏ ਕਹਿੰਦੇ ਹਨ,“ਮਾਂ, ਮੈਂ ਭੁੱਖਾ ਅਤੇ ਪਿਆਸਾ ਹਾਂ।”*+
13 ਉਨ੍ਹਾਂ ਦੀ ਧਨ-ਦੌਲਤ ਲੁੱਟ ਲਈ ਜਾਵੇਗੀ ਅਤੇ ਉਨ੍ਹਾਂ ਦੇ ਘਰ ਤਹਿਸ-ਨਹਿਸ ਕਰ ਦਿੱਤੇ ਜਾਣਗੇ।+ ਉਹ ਘਰ ਬਣਾਉਣਗੇ, ਪਰ ਉਨ੍ਹਾਂ ਵਿਚ ਨਹੀਂ ਵੱਸਣਗੇ;ਅਤੇ ਉਹ ਅੰਗੂਰਾਂ ਦੇ ਬਾਗ਼ ਲਾਉਣਗੇ, ਪਰ ਉਨ੍ਹਾਂ ਦਾ ਦਾਖਰਸ ਨਹੀਂ ਪੀਣਗੇ।+