-
ਜ਼ਬੂਰ 46:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਕੌਮਾਂ ਭੜਕੀਆਂ ਹੋਈਆਂ ਸਨ, ਰਾਜ-ਗੱਦੀਆਂ ਉਲਟਾ ਦਿੱਤੀਆਂ ਗਈਆਂ;
ਉਸ ਦੀ ਗਰਜਵੀਂ ਆਵਾਜ਼ ਨਾਲ ਧਰਤੀ ਪਿਘਲ ਗਈ।+
-
-
ਜ਼ਬੂਰ 68:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
68 ਹੇ ਪਰਮੇਸ਼ੁਰ, ਉੱਠ ਅਤੇ ਆਪਣੇ ਦੁਸ਼ਮਣਾਂ ਨੂੰ ਖਿੰਡਾ ਦੇ,
ਤੈਨੂੰ ਨਫ਼ਰਤ ਕਰਨ ਵਾਲੇ ਤੇਰੇ ਅੱਗਿਓਂ ਭੱਜ ਜਾਣ।+
-
-
ਯਸਾਯਾਹ 17:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਕੌਮਾਂ ਬਹੁਤੇ ਪਾਣੀਆਂ ਦੀ ਗਰਜ ਵਾਂਗ ਰੌਲ਼ਾ ਪਾਉਣਗੀਆਂ।
ਉਹ ਉਨ੍ਹਾਂ ਨੂੰ ਝਿੜਕੇਗਾ ਅਤੇ ਉਹ ਦੂਰ ਭੱਜ ਜਾਣਗੀਆਂ,
ਜਿਵੇਂ ਤੇਜ਼ ਹਵਾ ਪਹਾੜਾਂ ਦੀ ਤੂੜੀ ਨੂੰ ਉਡਾ ਲੈ ਜਾਂਦੀ ਹੈ,
ਜਿਵੇਂ ਕੰਡਿਆਲ਼ੀਆਂ ਝਾੜੀਆਂ ਵਾਵਰੋਲੇ ਵਿਚ ਉੱਡ ਜਾਂਦੀਆਂ ਹਨ।
-