ਹਿਜ਼ਕੀਏਲ 39:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਤੂੰ ਇਜ਼ਰਾਈਲ ਦੇ ਪਹਾੜਾਂ ʼਤੇ ਡਿਗੇਂਗਾ।+ ਨਾਲੇ ਤੇਰੀਆਂ ਫ਼ੌਜੀ ਟੁਕੜੀਆਂ ਅਤੇ ਬਹੁਤ ਸਾਰੇ ਦੇਸ਼ਾਂ ਦੇ ਲੋਕ ਡਿਗਣਗੇ ਜੋ ਤੇਰੇ ਨਾਲ ਹਨ। ਮੈਂ ਤੈਨੂੰ ਹਰ ਕਿਸਮ ਦੇ ਸ਼ਿਕਾਰੀ ਪੰਛੀਆਂ ਅਤੇ ਮੈਦਾਨ ਦੇ ਸਾਰੇ ਜੰਗਲੀ ਜਾਨਵਰਾਂ ਦਾ ਭੋਜਨ ਬਣਾਵਾਂਗਾ।”’+
4 ਤੂੰ ਇਜ਼ਰਾਈਲ ਦੇ ਪਹਾੜਾਂ ʼਤੇ ਡਿਗੇਂਗਾ।+ ਨਾਲੇ ਤੇਰੀਆਂ ਫ਼ੌਜੀ ਟੁਕੜੀਆਂ ਅਤੇ ਬਹੁਤ ਸਾਰੇ ਦੇਸ਼ਾਂ ਦੇ ਲੋਕ ਡਿਗਣਗੇ ਜੋ ਤੇਰੇ ਨਾਲ ਹਨ। ਮੈਂ ਤੈਨੂੰ ਹਰ ਕਿਸਮ ਦੇ ਸ਼ਿਕਾਰੀ ਪੰਛੀਆਂ ਅਤੇ ਮੈਦਾਨ ਦੇ ਸਾਰੇ ਜੰਗਲੀ ਜਾਨਵਰਾਂ ਦਾ ਭੋਜਨ ਬਣਾਵਾਂਗਾ।”’+