-
ਮਲਾਕੀ 1:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 “ਅਦੋਮ ਕਹਿੰਦਾ ਹੈ, ‘ਭਾਵੇਂ ਸਾਨੂੰ ਤਬਾਹ ਕਰ ਦਿੱਤਾ ਗਿਆ, ਪਰ ਅਸੀਂ ਵਾਪਸ ਆ ਕੇ ਫਿਰ ਤੋਂ ਖੰਡਰਾਂ ਨੂੰ ਉਸਾਰਾਂਗੇ।’ ਪਰ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, ‘ਉਹ ਬਣਾਉਣਗੇ, ਪਰ ਮੈਂ ਢਾਹ ਦਿਆਂਗਾ ਅਤੇ ਉਹ “ਦੁਸ਼ਟਤਾ ਦਾ ਇਲਾਕਾ” ਕਹਾਉਣਗੇ ਅਤੇ ਉਹ “ਯਹੋਵਾਹ ਦੁਆਰਾ ਹਮੇਸ਼ਾ ਲਈ ਅਪਰਾਧੀ ਠਹਿਰਾਏ ਗਏ ਲੋਕਾਂ” ਵਜੋਂ ਜਾਣੇ ਜਾਣਗੇ।+
-