ਯਸਾਯਾਹ 2:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਜਦੋਂ ਯਹੋਵਾਹ ਆਪਣੇ ਸ਼ਾਨਦਾਰ ਤੇਜ ਨਾਲ ਆਵੇਗਾ+ਅਤੇ ਆਪਣਾ ਖ਼ੌਫ਼ ਫੈਲਾਏਗਾ,ਤਾਂ ਚਟਾਨਾਂ ਵਿਚ ਵੜ ਜਾਇਓ ਅਤੇ ਮਿੱਟੀ ਵਿਚ ਲੁਕ ਜਾਇਓ। 2 ਥੱਸਲੁਨੀਕੀਆਂ 1:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਪ੍ਰਭੂ ਉਨ੍ਹਾਂ ਲੋਕਾਂ ਦਾ ਨਿਆਂ ਕਰ ਕੇ ਉਨ੍ਹਾਂ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ।+ ਇਸ ਤਰ੍ਹਾਂ ਉਹ ਉਨ੍ਹਾਂ ਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦੇਵੇਗਾ ਅਤੇ ਉਨ੍ਹਾਂ ਨੂੰ ਉਸ ਦੀ ਸ਼ਾਨਦਾਰ ਤਾਕਤ ਤੋਂ ਕੋਈ ਫ਼ਾਇਦਾ ਨਹੀਂ ਹੋਵੇਗਾ। ਪ੍ਰਕਾਸ਼ ਦੀ ਕਿਤਾਬ 6:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਧਰਤੀ ਦੇ ਰਾਜੇ, ਉੱਚ ਅਧਿਕਾਰੀ, ਸੈਨਾਪਤੀ, ਅਮੀਰ, ਤਾਕਤਵਰ, ਸਾਰੇ ਗ਼ੁਲਾਮ ਅਤੇ ਸਾਰੇ ਆਜ਼ਾਦ ਇਨਸਾਨ ਪਹਾੜਾਂ ਦੀਆਂ ਗੁਫਾਵਾਂ ਅਤੇ ਚਟਾਨਾਂ ਵਿਚ ਲੁਕ ਗਏ।+
10 ਜਦੋਂ ਯਹੋਵਾਹ ਆਪਣੇ ਸ਼ਾਨਦਾਰ ਤੇਜ ਨਾਲ ਆਵੇਗਾ+ਅਤੇ ਆਪਣਾ ਖ਼ੌਫ਼ ਫੈਲਾਏਗਾ,ਤਾਂ ਚਟਾਨਾਂ ਵਿਚ ਵੜ ਜਾਇਓ ਅਤੇ ਮਿੱਟੀ ਵਿਚ ਲੁਕ ਜਾਇਓ।
9 ਪ੍ਰਭੂ ਉਨ੍ਹਾਂ ਲੋਕਾਂ ਦਾ ਨਿਆਂ ਕਰ ਕੇ ਉਨ੍ਹਾਂ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ।+ ਇਸ ਤਰ੍ਹਾਂ ਉਹ ਉਨ੍ਹਾਂ ਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦੇਵੇਗਾ ਅਤੇ ਉਨ੍ਹਾਂ ਨੂੰ ਉਸ ਦੀ ਸ਼ਾਨਦਾਰ ਤਾਕਤ ਤੋਂ ਕੋਈ ਫ਼ਾਇਦਾ ਨਹੀਂ ਹੋਵੇਗਾ।
15 ਧਰਤੀ ਦੇ ਰਾਜੇ, ਉੱਚ ਅਧਿਕਾਰੀ, ਸੈਨਾਪਤੀ, ਅਮੀਰ, ਤਾਕਤਵਰ, ਸਾਰੇ ਗ਼ੁਲਾਮ ਅਤੇ ਸਾਰੇ ਆਜ਼ਾਦ ਇਨਸਾਨ ਪਹਾੜਾਂ ਦੀਆਂ ਗੁਫਾਵਾਂ ਅਤੇ ਚਟਾਨਾਂ ਵਿਚ ਲੁਕ ਗਏ।+