ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅਜ਼ਰਾ 1:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਤੁਹਾਡੇ ਸਾਰਿਆਂ ਵਿਚ ਜਿਹੜਾ ਵੀ ਉਸ ਦੀ ਪਰਜਾ ਵਿੱਚੋਂ ਹੈ, ਉਸ ਦਾ ਪਰਮੇਸ਼ੁਰ ਉਸ ਦੇ ਨਾਲ ਹੋਵੇ ਅਤੇ ਉਹ ਉਤਾਂਹ ਯਹੂਦਾਹ ਦੇ ਯਰੂਸ਼ਲਮ ਨੂੰ ਜਾਵੇ ਅਤੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਭਵਨ ਦੁਬਾਰਾ ਬਣਾਵੇ ਜਿਸ ਦਾ ਭਵਨ ਯਰੂਸ਼ਲਮ ਵਿਚ ਸੀ।* ਉਹੀ ਸੱਚਾ ਪਰਮੇਸ਼ੁਰ ਹੈ।

  • ਯਸਾਯਾਹ 11:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਉਸ ਦੀ ਪਰਜਾ ਦੇ ਬਚੇ ਹੋਏ ਲੋਕਾਂ ਲਈ ਅੱਸ਼ੂਰ ਤੋਂ ਇਕ ਰਾਜਮਾਰਗ ਹੋਵੇਗਾ,+

      ਜਿਵੇਂ ਇਜ਼ਰਾਈਲ ਲਈ ਸੀ ਜਿਸ ਦਿਨ ਉਹ ਮਿਸਰ ਦੇਸ਼ ਵਿੱਚੋਂ ਬਾਹਰ ਆਇਆ ਸੀ।

  • ਯਸਾਯਾਹ 49:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਮੈਂ ਆਪਣੇ ਸਾਰੇ ਪਹਾੜਾਂ ਨੂੰ ਰਾਹ ਬਣਾ ਦਿਆਂਗਾ

      ਅਤੇ ਆਪਣੇ ਰਾਜਮਾਰਗਾਂ ਨੂੰ ਉੱਚਾ ਕਰਾਂਗਾ।+

  • ਯਸਾਯਾਹ 62:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਲੰਘ ਜਾਓ, ਦਰਵਾਜ਼ਿਆਂ ਥਾਣੀਂ ਲੰਘ ਜਾਓ।

      ਲੋਕਾਂ ਲਈ ਰਾਹ ਸਾਫ਼ ਕਰੋ।+

      ਰਾਜਮਾਰਗ ਬਣਾਓ।

      ਇਸ ਵਿੱਚੋਂ ਪੱਥਰ ਹਟਾ ਦਿਓ।+

      ਦੇਸ਼-ਦੇਸ਼ ਦੇ ਲੋਕਾਂ ਲਈ ਝੰਡਾ ਖੜ੍ਹਾ ਕਰੋ।+

  • ਯਿਰਮਿਯਾਹ 31:21
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 “ਰਾਹ ਦਿਖਾਉਣ ਵਾਲੇ ਮੀਲ-ਪੱਥਰ ਲਾ

      ਅਤੇ ਸੜਕ ʼਤੇ ਪੱਥਰ ਦੇ ਥੰਮ੍ਹ ਖੜ੍ਹੇ ਕਰ।+

      ਰਾਜਮਾਰਗ ʼਤੇ ਧਿਆਨ ਦੇ ਜਿਸ ਰਾਹੀਂ ਤੂੰ ਜਾਣਾ ਹੈ।+

      ਹੇ ਇਜ਼ਰਾਈਲ ਦੀਏ ਕੁਆਰੀਏ ਧੀਏ, ਆਪਣੇ ਇਨ੍ਹਾਂ ਸ਼ਹਿਰਾਂ ਨੂੰ ਵਾਪਸ ਜਾਹ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ