ਯਸਾਯਾਹ 30:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਜਦ ਲੋਕ ਯਰੂਸ਼ਲਮ ਵਿਚ ਸੀਓਨ ਉੱਤੇ ਵੱਸਣਗੇ,+ ਤਾਂ ਤੂੰ ਫਿਰ ਕਦੇ ਨਾ ਰੋਵੇਂਗਾ।+ ਮਦਦ ਲਈ ਤੇਰੀ ਦੁਹਾਈ ਦੀ ਆਵਾਜ਼ ਆਉਂਦਿਆਂ ਹੀ ਉਹ ਜ਼ਰੂਰ ਤੇਰੇ ʼਤੇ ਮਿਹਰ ਕਰੇਗਾ; ਉਹ ਦੁਹਾਈ ਸੁਣਦਿਆਂ ਹੀ ਤੈਨੂੰ ਜਵਾਬ ਦੇਵੇਗਾ।+ ਯਸਾਯਾਹ 65:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਮੈਂ ਯਰੂਸ਼ਲਮ ਕਰਕੇ ਖ਼ੁਸ਼ ਹੋਵਾਂਗਾ ਅਤੇ ਆਪਣੇ ਲੋਕਾਂ ਕਰਕੇ ਆਨੰਦ ਮਨਾਵਾਂਗਾ;+ਉੱਥੇ ਫੇਰ ਕਦੇ ਵੀ ਰੋਣ ਦੀ ਆਵਾਜ਼ ਸੁਣਾਈ ਨਹੀਂ ਦੇਵੇਗੀ ਅਤੇ ਨਾ ਹੀ ਦੁੱਖ ਭਰੀ ਦੁਹਾਈ।”+
19 ਜਦ ਲੋਕ ਯਰੂਸ਼ਲਮ ਵਿਚ ਸੀਓਨ ਉੱਤੇ ਵੱਸਣਗੇ,+ ਤਾਂ ਤੂੰ ਫਿਰ ਕਦੇ ਨਾ ਰੋਵੇਂਗਾ।+ ਮਦਦ ਲਈ ਤੇਰੀ ਦੁਹਾਈ ਦੀ ਆਵਾਜ਼ ਆਉਂਦਿਆਂ ਹੀ ਉਹ ਜ਼ਰੂਰ ਤੇਰੇ ʼਤੇ ਮਿਹਰ ਕਰੇਗਾ; ਉਹ ਦੁਹਾਈ ਸੁਣਦਿਆਂ ਹੀ ਤੈਨੂੰ ਜਵਾਬ ਦੇਵੇਗਾ।+
19 ਮੈਂ ਯਰੂਸ਼ਲਮ ਕਰਕੇ ਖ਼ੁਸ਼ ਹੋਵਾਂਗਾ ਅਤੇ ਆਪਣੇ ਲੋਕਾਂ ਕਰਕੇ ਆਨੰਦ ਮਨਾਵਾਂਗਾ;+ਉੱਥੇ ਫੇਰ ਕਦੇ ਵੀ ਰੋਣ ਦੀ ਆਵਾਜ਼ ਸੁਣਾਈ ਨਹੀਂ ਦੇਵੇਗੀ ਅਤੇ ਨਾ ਹੀ ਦੁੱਖ ਭਰੀ ਦੁਹਾਈ।”+