ਬਿਵਸਥਾ ਸਾਰ 12:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਤੁਹਾਡਾ ਪਰਮੇਸ਼ੁਰ ਯਹੋਵਾਹ ਜਿਹੜੀ ਜਗ੍ਹਾ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ,+ ਤੁਸੀਂ ਉੱਥੇ ਇਹ ਸਾਰੀਆਂ ਚੀਜ਼ਾਂ ਲੈ ਕੇ ਜਾਇਓ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ: ਹੋਮ-ਬਲ਼ੀਆਂ, ਹੋਰ ਬਲ਼ੀਆਂ, ਦਸਵਾਂ ਹਿੱਸਾ,+ ਦਾਨ, ਯਹੋਵਾਹ ਦੇ ਸਾਮ੍ਹਣੇ ਸੁੱਖੀਆਂ ਸੁੱਖਣਾਂ ਦੀਆਂ ਭੇਟਾਂ। 2 ਇਤਿਹਾਸ 7:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਫਿਰ ਯਹੋਵਾਹ ਸੁਲੇਮਾਨ ਸਾਮ੍ਹਣੇ ਰਾਤ ਨੂੰ ਪ੍ਰਗਟ ਹੋਇਆ+ ਤੇ ਉਸ ਨੂੰ ਕਿਹਾ: “ਮੈਂ ਤੇਰੀ ਪ੍ਰਾਰਥਨਾ ਸੁਣ ਲਈ ਹੈ ਅਤੇ ਮੈਂ ਇਸ ਜਗ੍ਹਾ ਨੂੰ ਆਪਣੇ ਲਈ ਬਲੀਦਾਨ ਦੇ ਭਵਨ ਵਜੋਂ ਚੁਣਿਆ ਹੈ।+ 2 ਇਤਿਹਾਸ 32:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਕੀ ਇਹ ਉਹੀ ਹਿਜ਼ਕੀਯਾਹ ਨਹੀਂ ਜਿਸ ਨੇ ਤੁਹਾਡੇ ਪਰਮੇਸ਼ੁਰ* ਦੀਆਂ ਉੱਚੀਆਂ ਥਾਵਾਂ ਅਤੇ ਉਸ ਦੀਆਂ ਵੇਦੀਆਂ ਢਾਹ ਸੁੱਟੀਆਂ ਸਨ+ ਤੇ ਫਿਰ ਯਹੂਦਾਹ ਤੇ ਯਰੂਸ਼ਲਮ ਨੂੰ ਕਿਹਾ: “ਤੁਸੀਂ ਇੱਕੋ ਵੇਦੀ ਅੱਗੇ ਮੱਥਾ ਟੇਕੋ ਤੇ ਉਸੇ ਉੱਤੇ ਬਲ਼ੀਆਂ ਚੜ੍ਹਾਓ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ”?+
11 ਤੁਹਾਡਾ ਪਰਮੇਸ਼ੁਰ ਯਹੋਵਾਹ ਜਿਹੜੀ ਜਗ੍ਹਾ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ,+ ਤੁਸੀਂ ਉੱਥੇ ਇਹ ਸਾਰੀਆਂ ਚੀਜ਼ਾਂ ਲੈ ਕੇ ਜਾਇਓ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ: ਹੋਮ-ਬਲ਼ੀਆਂ, ਹੋਰ ਬਲ਼ੀਆਂ, ਦਸਵਾਂ ਹਿੱਸਾ,+ ਦਾਨ, ਯਹੋਵਾਹ ਦੇ ਸਾਮ੍ਹਣੇ ਸੁੱਖੀਆਂ ਸੁੱਖਣਾਂ ਦੀਆਂ ਭੇਟਾਂ।
12 ਫਿਰ ਯਹੋਵਾਹ ਸੁਲੇਮਾਨ ਸਾਮ੍ਹਣੇ ਰਾਤ ਨੂੰ ਪ੍ਰਗਟ ਹੋਇਆ+ ਤੇ ਉਸ ਨੂੰ ਕਿਹਾ: “ਮੈਂ ਤੇਰੀ ਪ੍ਰਾਰਥਨਾ ਸੁਣ ਲਈ ਹੈ ਅਤੇ ਮੈਂ ਇਸ ਜਗ੍ਹਾ ਨੂੰ ਆਪਣੇ ਲਈ ਬਲੀਦਾਨ ਦੇ ਭਵਨ ਵਜੋਂ ਚੁਣਿਆ ਹੈ।+
12 ਕੀ ਇਹ ਉਹੀ ਹਿਜ਼ਕੀਯਾਹ ਨਹੀਂ ਜਿਸ ਨੇ ਤੁਹਾਡੇ ਪਰਮੇਸ਼ੁਰ* ਦੀਆਂ ਉੱਚੀਆਂ ਥਾਵਾਂ ਅਤੇ ਉਸ ਦੀਆਂ ਵੇਦੀਆਂ ਢਾਹ ਸੁੱਟੀਆਂ ਸਨ+ ਤੇ ਫਿਰ ਯਹੂਦਾਹ ਤੇ ਯਰੂਸ਼ਲਮ ਨੂੰ ਕਿਹਾ: “ਤੁਸੀਂ ਇੱਕੋ ਵੇਦੀ ਅੱਗੇ ਮੱਥਾ ਟੇਕੋ ਤੇ ਉਸੇ ਉੱਤੇ ਬਲ਼ੀਆਂ ਚੜ੍ਹਾਓ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ”?+