-
2 ਰਾਜਿਆਂ 18:36, 37ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
36 ਪਰ ਲੋਕ ਚੁੱਪ ਰਹੇ ਅਤੇ ਉਨ੍ਹਾਂ ਨੇ ਜਵਾਬ ਵਿਚ ਇਕ ਸ਼ਬਦ ਵੀ ਨਾ ਕਿਹਾ ਕਿਉਂਕਿ ਰਾਜੇ ਦਾ ਹੁਕਮ ਸੀ, “ਤੁਸੀਂ ਉਹਨੂੰ ਜਵਾਬ ਨਾ ਦੇਇਓ।”+ 37 ਪਰ ਹਿਲਕੀਯਾਹ ਦਾ ਪੁੱਤਰ ਅਲਯਾਕੀਮ ਜੋ ਘਰਾਣੇ* ਦਾ ਨਿਗਰਾਨ ਸੀ, ਸਕੱਤਰ ਸ਼ਬਨਾਹ ਅਤੇ ਆਸਾਫ਼ ਦਾ ਪੁੱਤਰ ਯੋਆਹ ਜੋ ਇਤਿਹਾਸ ਦਾ ਲਿਖਾਰੀ ਸੀ, ਆਪਣੇ ਕੱਪੜੇ ਪਾੜੀ ਹਿਜ਼ਕੀਯਾਹ ਕੋਲ ਆਏ ਤੇ ਉਸ ਨੂੰ ਰਬਸ਼ਾਕੇਹ ਦੀਆਂ ਗੱਲਾਂ ਦੱਸੀਆਂ।
-