-
ਯਿਰਮਿਯਾਹ 10:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਦੇਸ਼-ਦੇਸ਼ ਦੇ ਲੋਕਾਂ ਦੇ ਰੀਤੀ-ਰਿਵਾਜ ਸਿਰਫ਼ ਧੋਖਾ* ਹਨ।
-
-
ਹੋਸ਼ੇਆ 8:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਇਹ ਬੁੱਤ ਇਜ਼ਰਾਈਲ ਤੋਂ ਹੈ।
ਇਸ ਨੂੰ ਕਾਰੀਗਰ ਨੇ ਘੜਿਆ ਹੈ ਅਤੇ ਇਹ ਪਰਮੇਸ਼ੁਰ ਨਹੀਂ ਹੈ;
ਸਾਮਰਿਯਾ ਦੇ ਵੱਛੇ ਦੇ ਟੋਟੇ-ਟੋਟੇ ਕੀਤੇ ਜਾਣਗੇ।
-