ਜ਼ਬੂਰ 30:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਹੇ ਯਹੋਵਾਹ, ਤੂੰ ਮੈਨੂੰ ਕਬਰ* ਵਿੱਚੋਂ ਬਾਹਰ ਕੱਢਿਆ ਹੈ।+ ਤੂੰ ਮੇਰੀ ਜਾਨ ਬਚਾਈ ਹੈ ਅਤੇ ਤੂੰ ਮੈਨੂੰ ਟੋਏ* ਵਿਚ ਡਿਗਣ ਤੋਂ ਬਚਾਇਆ ਹੈ।+ ਜ਼ਬੂਰ 86:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਕਿਉਂਕਿ ਤੂੰ ਮੇਰੇ ਨਾਲ ਬੇਹੱਦ ਪਿਆਰ* ਕਰਦਾ ਹੈਂਅਤੇ ਤੂੰ ਮੇਰੀ ਜਾਨ ਨੂੰ ਕਬਰ* ਦੇ ਮੂੰਹ ਵਿਚ ਜਾਣ ਤੋਂ ਬਚਾਇਆ ਹੈ।+ ਯੂਨਾਹ 2:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਮੈਂ ਡੁੱਬਦਾ-ਡੁੱਬਦਾ ਪਹਾੜਾਂ ਦੀਆਂ ਨੀਂਹਾਂ ਤਕ ਚਲਾ ਗਿਆ। ਧਰਤੀ ਦੇ ਦਰਵਾਜ਼ੇ ਮੇਰੇ ਲਈ ਹਮੇਸ਼ਾ ਵਾਸਤੇ ਬੰਦ ਹੋ ਗਏ। ਪਰ ਹੇ ਮੇਰੇ ਪਰਮੇਸ਼ੁਰ ਯਹੋਵਾਹ, ਤੂੰ ਮੇਰੀ ਜਾਨ ਨੂੰ ਕਬਰ* ਵਿੱਚੋਂ ਕੱਢਿਆ।+
3 ਹੇ ਯਹੋਵਾਹ, ਤੂੰ ਮੈਨੂੰ ਕਬਰ* ਵਿੱਚੋਂ ਬਾਹਰ ਕੱਢਿਆ ਹੈ।+ ਤੂੰ ਮੇਰੀ ਜਾਨ ਬਚਾਈ ਹੈ ਅਤੇ ਤੂੰ ਮੈਨੂੰ ਟੋਏ* ਵਿਚ ਡਿਗਣ ਤੋਂ ਬਚਾਇਆ ਹੈ।+
6 ਮੈਂ ਡੁੱਬਦਾ-ਡੁੱਬਦਾ ਪਹਾੜਾਂ ਦੀਆਂ ਨੀਂਹਾਂ ਤਕ ਚਲਾ ਗਿਆ। ਧਰਤੀ ਦੇ ਦਰਵਾਜ਼ੇ ਮੇਰੇ ਲਈ ਹਮੇਸ਼ਾ ਵਾਸਤੇ ਬੰਦ ਹੋ ਗਏ। ਪਰ ਹੇ ਮੇਰੇ ਪਰਮੇਸ਼ੁਰ ਯਹੋਵਾਹ, ਤੂੰ ਮੇਰੀ ਜਾਨ ਨੂੰ ਕਬਰ* ਵਿੱਚੋਂ ਕੱਢਿਆ।+