ਯਸਾਯਾਹ 62:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਦੇਖੋ! ਯਹੋਵਾਹ ਨੇ ਧਰਤੀ ਦੇ ਕੋਨੇ-ਕੋਨੇ ਵਿਚ ਇਹ ਐਲਾਨ ਕੀਤਾ ਹੈ: “ਸੀਓਨ ਦੀ ਧੀ ਨੂੰ ਕਹੋ,‘ਦੇਖ! ਤੇਰੀ ਮੁਕਤੀ ਨੇੜੇ ਹੈ।+ ਦੇਖ! ਉਸ ਦਾ ਇਨਾਮ ਉਸ ਦੇ ਕੋਲ ਹੈਅਤੇ ਜੋ ਮਜ਼ਦੂਰੀ ਉਹ ਦਿੰਦਾ ਹੈ, ਉਹ ਉਸ ਦੇ ਕੋਲ ਹੈ।’”+ ਪ੍ਰਕਾਸ਼ ਦੀ ਕਿਤਾਬ 22:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 “‘ਦੇਖ! ਮੈਂ ਜਲਦੀ ਆ ਰਿਹਾ ਹਾਂ ਅਤੇ ਮੈਂ ਹਰੇਕ ਨੂੰ ਉਸ ਦੇ ਕੰਮਾਂ ਦਾ ਫਲ ਦਿਆਂਗਾ+ ਅਤੇ ਇਹ ਫਲ ਮੇਰੇ ਕੋਲ ਹੈ।
11 ਦੇਖੋ! ਯਹੋਵਾਹ ਨੇ ਧਰਤੀ ਦੇ ਕੋਨੇ-ਕੋਨੇ ਵਿਚ ਇਹ ਐਲਾਨ ਕੀਤਾ ਹੈ: “ਸੀਓਨ ਦੀ ਧੀ ਨੂੰ ਕਹੋ,‘ਦੇਖ! ਤੇਰੀ ਮੁਕਤੀ ਨੇੜੇ ਹੈ।+ ਦੇਖ! ਉਸ ਦਾ ਇਨਾਮ ਉਸ ਦੇ ਕੋਲ ਹੈਅਤੇ ਜੋ ਮਜ਼ਦੂਰੀ ਉਹ ਦਿੰਦਾ ਹੈ, ਉਹ ਉਸ ਦੇ ਕੋਲ ਹੈ।’”+