-
ਯਿਰਮਿਯਾਹ 37:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਯਿਰਮਿਯਾਹ ਨੇ ਰਾਜਾ ਸਿਦਕੀਯਾਹ ਨੂੰ ਇਹ ਵੀ ਕਿਹਾ: “ਮੈਂ ਤੇਰੇ ਖ਼ਿਲਾਫ਼ ਅਤੇ ਤੇਰੇ ਨੌਕਰਾਂ ਦੇ ਖ਼ਿਲਾਫ਼ ਅਤੇ ਇਨ੍ਹਾਂ ਲੋਕਾਂ ਦੇ ਖ਼ਿਲਾਫ਼ ਕੀ ਪਾਪ ਕੀਤਾ ਹੈ ਜੋ ਤੂੰ ਮੈਨੂੰ ਜੇਲ੍ਹ ਵਿਚ ਸੁੱਟਿਆ ਹੈ?
-