ਲੇਵੀਆਂ 25:23, 24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 “‘ਤੁਸੀਂ ਆਪਣੀ ਜ਼ਮੀਨ ਹਮੇਸ਼ਾ ਲਈ ਨਹੀਂ ਵੇਚ ਸਕਦੇ+ ਕਿਉਂਕਿ ਜ਼ਮੀਨ ਮੇਰੀ ਹੈ।+ ਤੁਸੀਂ ਮੇਰੀਆਂ ਨਜ਼ਰਾਂ ਵਿਚ ਪਰਦੇਸੀ ਅਤੇ ਪਰਵਾਸੀ ਹੋ।+ 24 ਤੁਸੀਂ ਦੇਸ਼ ਵਿਚ ਜਿੱਥੇ ਵੀ ਰਹਿੰਦੇ ਹੋ, ਜ਼ਮੀਨ ਦੇ ਮਾਲਕ ਨੂੰ ਆਪਣੀ ਜ਼ਮੀਨ ਵਾਪਸ ਖ਼ਰੀਦਣ ਦਾ ਹੱਕ ਹੋਵੇਗਾ।
23 “‘ਤੁਸੀਂ ਆਪਣੀ ਜ਼ਮੀਨ ਹਮੇਸ਼ਾ ਲਈ ਨਹੀਂ ਵੇਚ ਸਕਦੇ+ ਕਿਉਂਕਿ ਜ਼ਮੀਨ ਮੇਰੀ ਹੈ।+ ਤੁਸੀਂ ਮੇਰੀਆਂ ਨਜ਼ਰਾਂ ਵਿਚ ਪਰਦੇਸੀ ਅਤੇ ਪਰਵਾਸੀ ਹੋ।+ 24 ਤੁਸੀਂ ਦੇਸ਼ ਵਿਚ ਜਿੱਥੇ ਵੀ ਰਹਿੰਦੇ ਹੋ, ਜ਼ਮੀਨ ਦੇ ਮਾਲਕ ਨੂੰ ਆਪਣੀ ਜ਼ਮੀਨ ਵਾਪਸ ਖ਼ਰੀਦਣ ਦਾ ਹੱਕ ਹੋਵੇਗਾ।