ਉਤਪਤ 23:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਅਬਰਾਹਾਮ ਨੇ ਅਫਰੋਨ ਦੀ ਗੱਲ ਮੰਨ ਕੇ ਉਸ ਸਮੇਂ ਵਪਾਰੀਆਂ ਦੁਆਰਾ ਵਰਤੇ ਜਾਂਦੇ ਵੱਟਿਆਂ ਨਾਲ 400 ਸ਼ੇਕੇਲ* ਚਾਂਦੀ ਤੋਲ ਕੇ ਅਫਰੋਨ ਨੂੰ ਦੇ ਦਿੱਤੀ ਜਿੰਨੀ ਉਸ ਨੇ ਹਿੱਤੀ ਲੋਕਾਂ ਸਾਮ੍ਹਣੇ ਦੱਸੀ ਸੀ।+
16 ਅਬਰਾਹਾਮ ਨੇ ਅਫਰੋਨ ਦੀ ਗੱਲ ਮੰਨ ਕੇ ਉਸ ਸਮੇਂ ਵਪਾਰੀਆਂ ਦੁਆਰਾ ਵਰਤੇ ਜਾਂਦੇ ਵੱਟਿਆਂ ਨਾਲ 400 ਸ਼ੇਕੇਲ* ਚਾਂਦੀ ਤੋਲ ਕੇ ਅਫਰੋਨ ਨੂੰ ਦੇ ਦਿੱਤੀ ਜਿੰਨੀ ਉਸ ਨੇ ਹਿੱਤੀ ਲੋਕਾਂ ਸਾਮ੍ਹਣੇ ਦੱਸੀ ਸੀ।+