ਯਿਰਮਿਯਾਹ 31:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 “ਜਿਵੇਂ ਮੈਂ ਉਨ੍ਹਾਂ ਨੂੰ ਜੜ੍ਹੋਂ ਪੁੱਟਣ, ਢਾਹੁਣ, ਤਬਾਹ ਕਰਨ, ਨਾਸ਼ ਕਰਨ ਅਤੇ ਉਨ੍ਹਾਂ ਦਾ ਨੁਕਸਾਨ ਕਰਨ ਦੀ ਤਾੜ ਵਿਚ ਬੈਠਾ ਸੀ,+ ਉਸੇ ਤਰ੍ਹਾਂ ਮੈਂ ਇਸ ਮੌਕੇ ਦੀ ਤਾੜ ਵਿਚ ਬੈਠਾਂਗਾ ਕਿ ਮੈਂ ਉਨ੍ਹਾਂ ਨੂੰ ਬਣਾਵਾਂ ਅਤੇ ਲਾਵਾਂ,”+ ਯਹੋਵਾਹ ਕਹਿੰਦਾ ਹੈ। ਜ਼ਕਰਯਾਹ 8:14, 15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘“ਤੁਹਾਡੇ ਪਿਉ-ਦਾਦਿਆਂ ਨੇ ਮੈਨੂੰ ਗੁੱਸਾ ਚੜ੍ਹਾਇਆ ਸੀ, ਇਸ ਲਈ ਮੈਂ ਤੁਹਾਡੇ ਉੱਤੇ ਬਿਪਤਾ ਲਿਆਉਣ ਦੀ ਠਾਣ ਲਈ ਸੀ ਅਤੇ ਮੈਨੂੰ ਕੋਈ ਅਫ਼ਸੋਸ ਨਹੀਂ ਹੋਇਆ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ,+ 15 “ਪਰ ਇਸ ਵਾਰ ਮੈਂ ਯਰੂਸ਼ਲਮ ਅਤੇ ਯਹੂਦਾਹ ਦੇ ਘਰਾਣੇ ਨਾਲ ਭਲਾਈ ਕਰਨ ਦੀ ਠਾਣੀ ਹੋਈ ਹੈ।+ ਡਰੋ ਨਾ!”’+
28 “ਜਿਵੇਂ ਮੈਂ ਉਨ੍ਹਾਂ ਨੂੰ ਜੜ੍ਹੋਂ ਪੁੱਟਣ, ਢਾਹੁਣ, ਤਬਾਹ ਕਰਨ, ਨਾਸ਼ ਕਰਨ ਅਤੇ ਉਨ੍ਹਾਂ ਦਾ ਨੁਕਸਾਨ ਕਰਨ ਦੀ ਤਾੜ ਵਿਚ ਬੈਠਾ ਸੀ,+ ਉਸੇ ਤਰ੍ਹਾਂ ਮੈਂ ਇਸ ਮੌਕੇ ਦੀ ਤਾੜ ਵਿਚ ਬੈਠਾਂਗਾ ਕਿ ਮੈਂ ਉਨ੍ਹਾਂ ਨੂੰ ਬਣਾਵਾਂ ਅਤੇ ਲਾਵਾਂ,”+ ਯਹੋਵਾਹ ਕਹਿੰਦਾ ਹੈ।
14 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘“ਤੁਹਾਡੇ ਪਿਉ-ਦਾਦਿਆਂ ਨੇ ਮੈਨੂੰ ਗੁੱਸਾ ਚੜ੍ਹਾਇਆ ਸੀ, ਇਸ ਲਈ ਮੈਂ ਤੁਹਾਡੇ ਉੱਤੇ ਬਿਪਤਾ ਲਿਆਉਣ ਦੀ ਠਾਣ ਲਈ ਸੀ ਅਤੇ ਮੈਨੂੰ ਕੋਈ ਅਫ਼ਸੋਸ ਨਹੀਂ ਹੋਇਆ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ,+ 15 “ਪਰ ਇਸ ਵਾਰ ਮੈਂ ਯਰੂਸ਼ਲਮ ਅਤੇ ਯਹੂਦਾਹ ਦੇ ਘਰਾਣੇ ਨਾਲ ਭਲਾਈ ਕਰਨ ਦੀ ਠਾਣੀ ਹੋਈ ਹੈ।+ ਡਰੋ ਨਾ!”’+