24 ਦੇਖ, ਲੋਕ ਇਸ ਸ਼ਹਿਰ ʼਤੇ ਕਬਜ਼ਾ ਕਰਨ ਲਈ ਆ ਗਏ ਹਨ। ਕਸਦੀਆਂ ਨੇ ਸ਼ਹਿਰ ਦੀ ਘੇਰਾਬੰਦੀ ਕਰ ਕੇ+ ਇਸ ʼਤੇ ਹਮਲਾ ਕਰ ਦਿੱਤਾ ਹੈ ਅਤੇ ਇਹ ਤਲਵਾਰ,+ ਕਾਲ਼ ਤੇ ਮਹਾਂਮਾਰੀ+ ਕਰਕੇ ਜ਼ਰੂਰ ਉਨ੍ਹਾਂ ਦੇ ਹੱਥਾਂ ਵਿਚ ਚਲਾ ਜਾਵੇਗਾ। ਤੂੰ ਜੋ ਵੀ ਕਿਹਾ ਸੀ, ਉਹ ਸਾਰਾ ਕੁਝ ਹੋ ਰਿਹਾ ਹੈ ਜਿਵੇਂ ਕਿ ਤੂੰ ਦੇਖ ਰਿਹਾ ਹੈਂ।