ਬਿਵਸਥਾ ਸਾਰ 21:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 “ਫਿਰ ਲੇਵੀ ਪੁਜਾਰੀ ਅੱਗੇ ਆਉਣ ਕਿਉਂਕਿ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਨੂੰ ਆਪਣੀ ਸੇਵਾ ਕਰਨ ਲਈ+ ਅਤੇ ਯਹੋਵਾਹ ਦੇ ਨਾਂ ʼਤੇ ਬਰਕਤਾਂ ਦੇਣ ਲਈ ਚੁਣਿਆ ਹੈ।+ ਉਹ ਦੱਸਣਗੇ ਕਿ ਮਾਰ-ਧਾੜ ਦੇ ਹਰ ਮਾਮਲੇ ਦਾ ਫ਼ੈਸਲਾ ਕਿਵੇਂ ਕੀਤਾ ਜਾਣਾ ਚਾਹੀਦਾ ਹੈ।+
5 “ਫਿਰ ਲੇਵੀ ਪੁਜਾਰੀ ਅੱਗੇ ਆਉਣ ਕਿਉਂਕਿ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਨੂੰ ਆਪਣੀ ਸੇਵਾ ਕਰਨ ਲਈ+ ਅਤੇ ਯਹੋਵਾਹ ਦੇ ਨਾਂ ʼਤੇ ਬਰਕਤਾਂ ਦੇਣ ਲਈ ਚੁਣਿਆ ਹੈ।+ ਉਹ ਦੱਸਣਗੇ ਕਿ ਮਾਰ-ਧਾੜ ਦੇ ਹਰ ਮਾਮਲੇ ਦਾ ਫ਼ੈਸਲਾ ਕਿਵੇਂ ਕੀਤਾ ਜਾਣਾ ਚਾਹੀਦਾ ਹੈ।+