ਹਿਜ਼ਕੀਏਲ 17:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 “‘“ਮੈਨੂੰ ਆਪਣੀ ਜਾਨ ਦੀ ਸਹੁੰ,” ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, “ਉਹ ਬਾਬਲ ਵਿਚ ਮਰ ਜਾਵੇਗਾ ਜਿੱਥੇ ਉਹ ਰਾਜਾ* ਰਹਿੰਦਾ ਹੈ ਜਿਸ ਨੇ ਉਸ* ਨੂੰ ਰਾਜਾ ਬਣਾਇਆ ਸੀ ਅਤੇ ਜਿਸ ਦੀ ਸਹੁੰ ਨੂੰ ਉਸ ਨੇ ਤੁੱਛ ਸਮਝ ਕੇ ਉਸ ਨਾਲ ਕੀਤਾ ਇਕਰਾਰ ਤੋੜਿਆ ਸੀ।+
16 “‘“ਮੈਨੂੰ ਆਪਣੀ ਜਾਨ ਦੀ ਸਹੁੰ,” ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, “ਉਹ ਬਾਬਲ ਵਿਚ ਮਰ ਜਾਵੇਗਾ ਜਿੱਥੇ ਉਹ ਰਾਜਾ* ਰਹਿੰਦਾ ਹੈ ਜਿਸ ਨੇ ਉਸ* ਨੂੰ ਰਾਜਾ ਬਣਾਇਆ ਸੀ ਅਤੇ ਜਿਸ ਦੀ ਸਹੁੰ ਨੂੰ ਉਸ ਨੇ ਤੁੱਛ ਸਮਝ ਕੇ ਉਸ ਨਾਲ ਕੀਤਾ ਇਕਰਾਰ ਤੋੜਿਆ ਸੀ।+