ਯਿਰਮਿਯਾਹ 1:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1 ਇਹ ਯਿਰਮਿਯਾਹ* ਦਾ ਸੰਦੇਸ਼ ਹੈ। ਉਸ ਦਾ ਪਿਤਾ ਹਿਲਕੀਯਾਹ ਬਿਨਯਾਮੀਨ ਦੇ ਇਲਾਕੇ ਵਿਚ ਅਨਾਥੋਥ+ ਸ਼ਹਿਰ ਦੇ ਪੁਜਾਰੀਆਂ ਵਿੱਚੋਂ ਸੀ। 2 ਉਸ ਨੂੰ ਯਹੋਵਾਹ ਦਾ ਇਹ ਸੰਦੇਸ਼ ਯਹੂਦਾਹ ਦੇ ਰਾਜੇ ਯੋਸੀਯਾਹ+ ਦੇ ਰਾਜ ਦੇ 13ਵੇਂ ਸਾਲ ਵਿਚ ਮਿਲਿਆ। ਯੋਸੀਯਾਹ ਆਮੋਨ+ ਦਾ ਪੁੱਤਰ ਸੀ। ਯਿਰਮਿਯਾਹ 25:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 “ਯਹੂਦਾਹ ਦੇ ਰਾਜੇ, ਆਮੋਨ ਦੇ ਪੁੱਤਰ ਯੋਸੀਯਾਹ ਦੇ ਰਾਜ ਦੇ 13ਵੇਂ ਸਾਲ+ ਤੋਂ ਲੈ ਕੇ ਹੁਣ ਤਕ ਇਨ੍ਹਾਂ 23 ਸਾਲਾਂ ਦੌਰਾਨ ਯਹੋਵਾਹ ਦਾ ਸੰਦੇਸ਼ ਮੈਨੂੰ ਮਿਲਦਾ ਰਿਹਾ। ਮੈਂ ਤੁਹਾਨੂੰ ਵਾਰ-ਵਾਰ* ਇਸ ਬਾਰੇ ਦੱਸਦਾ ਰਿਹਾ, ਪਰ ਤੁਸੀਂ ਮੇਰੀ ਇਕ ਨਹੀਂ ਸੁਣੀ।+
1 ਇਹ ਯਿਰਮਿਯਾਹ* ਦਾ ਸੰਦੇਸ਼ ਹੈ। ਉਸ ਦਾ ਪਿਤਾ ਹਿਲਕੀਯਾਹ ਬਿਨਯਾਮੀਨ ਦੇ ਇਲਾਕੇ ਵਿਚ ਅਨਾਥੋਥ+ ਸ਼ਹਿਰ ਦੇ ਪੁਜਾਰੀਆਂ ਵਿੱਚੋਂ ਸੀ। 2 ਉਸ ਨੂੰ ਯਹੋਵਾਹ ਦਾ ਇਹ ਸੰਦੇਸ਼ ਯਹੂਦਾਹ ਦੇ ਰਾਜੇ ਯੋਸੀਯਾਹ+ ਦੇ ਰਾਜ ਦੇ 13ਵੇਂ ਸਾਲ ਵਿਚ ਮਿਲਿਆ। ਯੋਸੀਯਾਹ ਆਮੋਨ+ ਦਾ ਪੁੱਤਰ ਸੀ।
3 “ਯਹੂਦਾਹ ਦੇ ਰਾਜੇ, ਆਮੋਨ ਦੇ ਪੁੱਤਰ ਯੋਸੀਯਾਹ ਦੇ ਰਾਜ ਦੇ 13ਵੇਂ ਸਾਲ+ ਤੋਂ ਲੈ ਕੇ ਹੁਣ ਤਕ ਇਨ੍ਹਾਂ 23 ਸਾਲਾਂ ਦੌਰਾਨ ਯਹੋਵਾਹ ਦਾ ਸੰਦੇਸ਼ ਮੈਨੂੰ ਮਿਲਦਾ ਰਿਹਾ। ਮੈਂ ਤੁਹਾਨੂੰ ਵਾਰ-ਵਾਰ* ਇਸ ਬਾਰੇ ਦੱਸਦਾ ਰਿਹਾ, ਪਰ ਤੁਸੀਂ ਮੇਰੀ ਇਕ ਨਹੀਂ ਸੁਣੀ।+