-
ਯਿਰਮਿਯਾਹ 7:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਯਹੋਵਾਹ ਦਾ ਇਹ ਸੰਦੇਸ਼ ਯਿਰਮਿਯਾਹ ਨੂੰ ਮਿਲਿਆ: 2 “ਯਹੋਵਾਹ ਦੇ ਘਰ ਦੇ ਦਰਵਾਜ਼ੇ ਕੋਲ ਖੜ੍ਹਾ ਹੋ ਅਤੇ ਇਹ ਸੰਦੇਸ਼ ਦੇ, ‘ਹੇ ਯਹੂਦਾਹ ਦੇ ਸਾਰੇ ਲੋਕੋ, ਤੁਸੀਂ ਜਿਹੜੇ ਇਨ੍ਹਾਂ ਦਰਵਾਜ਼ਿਆਂ ਰਾਹੀਂ ਅੰਦਰ ਜਾ ਕੇ ਯਹੋਵਾਹ ਨੂੰ ਮੱਥਾ ਟੇਕਦੇ ਹੋ, ਯਹੋਵਾਹ ਦਾ ਇਹ ਸੰਦੇਸ਼ ਸੁਣੋ।
-