-
ਯਿਰਮਿਯਾਹ 36:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਫਿਰ ਸਾਰੇ ਹਾਕਮਾਂ ਨੇ ਕੂਸ਼ੀ ਦੇ ਪੜਪੋਤੇ, ਸ਼ਲਮਯਾਹ ਦੇ ਪੋਤੇ, ਨਥਨਯਾਹ ਦੇ ਪੁੱਤਰ ਯਹੂਦੀ ਦੇ ਹੱਥ ਬਾਰੂਕ ਨੂੰ ਇਹ ਸੁਨੇਹਾ ਘੱਲਿਆ: “ਇੱਥੇ ਆ ਅਤੇ ਆਪਣੇ ਨਾਲ ਉਹ ਕਾਗਜ਼ ਵੀ ਲੈਂਦਾ ਆਈਂ ਜੋ ਤੂੰ ਲੋਕਾਂ ਨੂੰ ਪੜ੍ਹ ਕੇ ਸੁਣਾਇਆ ਸੀ।” ਨੇਰੀਯਾਹ ਦਾ ਪੁੱਤਰ ਬਾਰੂਕ ਆਪਣੇ ਹੱਥ ਵਿਚ ਉਹ ਕਾਗਜ਼ ਲੈ ਕੇ ਉਨ੍ਹਾਂ ਕੋਲ ਚਲਾ ਗਿਆ।
-