ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਰਾਜਿਆਂ 24:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਫਿਰ ਯਹੋਯਾਕੀਮ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ;+ ਅਤੇ ਉਸ ਦਾ ਪੁੱਤਰ ਯਹੋਯਾਕੀਨ ਉਸ ਦੀ ਜਗ੍ਹਾ ਰਾਜਾ ਬਣ ਗਿਆ।

  • 2 ਰਾਜਿਆਂ 24:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਯਹੋਯਾਕੀਨ+ 18 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ ਤਿੰਨ ਮਹੀਨੇ ਯਰੂਸ਼ਲਮ ਵਿਚ ਰਾਜ ਕੀਤਾ।+ ਉਸ ਦੀ ਮਾਤਾ ਦਾ ਨਾਂ ਨਹੁਸ਼ਤਾ ਸੀ ਜੋ ਯਰੂਸ਼ਲਮ ਦੇ ਰਹਿਣ ਵਾਲੇ ਅਲਨਾਥਾਨ ਦੀ ਧੀ ਸੀ।

  • 2 ਰਾਜਿਆਂ 24:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਉਹ ਯਹੋਯਾਕੀਨ+ ਨੂੰ ਗ਼ੁਲਾਮ ਬਣਾ ਕੇ ਬਾਬਲ ਲੈ ਗਿਆ;+ ਨਾਲੇ ਉਹ ਰਾਜੇ ਦੀ ਮਾਤਾ, ਰਾਜੇ ਦੀਆਂ ਪਤਨੀਆਂ, ਉਸ ਦੇ ਦਰਬਾਰੀਆਂ ਅਤੇ ਦੇਸ਼ ਦੇ ਮੋਹਰੀ ਆਦਮੀਆਂ ਨੂੰ ਗ਼ੁਲਾਮ ਬਣਾ ਕੇ ਯਰੂਸ਼ਲਮ ਤੋਂ ਬਾਬਲ ਲੈ ਗਿਆ।

  • 2 ਇਤਿਹਾਸ 36:9, 10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਯਹੋਯਾਕੀਨ+ 18 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ ਤਿੰਨ ਮਹੀਨੇ ਤੇ ਦਸ ਦਿਨ ਯਰੂਸ਼ਲਮ ਵਿਚ ਰਾਜ ਕੀਤਾ; ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ।+ 10 ਸਾਲ ਦੇ ਸ਼ੁਰੂ ਵਿਚ* ਰਾਜਾ ਨਬੂਕਦਨੱਸਰ ਨੇ ਬੰਦਿਆਂ ਨੂੰ ਭੇਜਿਆ ਕਿ ਉਹ ਉਸ ਨੂੰ ਬਾਬਲ ਲੈ ਆਉਣ,+ ਨਾਲੇ ਯਹੋਵਾਹ ਦੇ ਭਵਨ ਵਿੱਚੋਂ ਕੀਮਤੀ ਚੀਜ਼ਾਂ ਵੀ।+ ਉਸ ਨੇ ਉਸ ਦੇ ਚਾਚੇ ਸਿਦਕੀਯਾਹ ਨੂੰ ਯਹੂਦਾਹ ਅਤੇ ਯਰੂਸ਼ਲਮ ਦਾ ਰਾਜਾ ਬਣਾ ਦਿੱਤਾ।+

  • ਯਿਰਮਿਯਾਹ 22:24
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 24 “ਯਹੋਵਾਹ ਕਹਿੰਦਾ ਹੈ, ‘ਮੈਂ ਆਪਣੀ ਜਾਨ ਦੀ ਸਹੁੰ ਖਾਂਦਾ ਹਾਂ ਕਿ ਹੇ ਯਹੂਦਾਹ ਦੇ ਰਾਜੇ, ਯਹੋਯਾਕੀਮ+ ਦੇ ਪੁੱਤਰ ਕਾਨਯਾਹ,*+ ਜੇ ਤੂੰ ਮੇਰੇ ਸੱਜੇ ਹੱਥ ਦੀ ਮੁਹਰ ਵਾਲੀ ਅੰਗੂਠੀ ਵੀ ਹੁੰਦਾ, ਤਾਂ ਵੀ ਮੈਂ ਤੈਨੂੰ ਲਾਹ ਸੁੱਟਦਾ!

  • ਯਿਰਮਿਯਾਹ 22:30
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 30 ਯਹੋਵਾਹ ਇਹ ਕਹਿੰਦਾ ਹੈ:

      ‘ਲਿਖ ਕਿ ਇਹ ਆਦਮੀ ਬੇਔਲਾਦ ਹੈ

      ਜੋ ਆਪਣੇ ਜੀਉਂਦੇ-ਜੀ* ਕਦੀ ਵੀ ਕਾਮਯਾਬ ਨਹੀਂ ਹੋਵੇਗਾ

      ਕਿਉਂਕਿ ਉਸ ਦੀ ਕੋਈ ਵੀ ਔਲਾਦ ਦਾਊਦ ਦੀ ਰਾਜ-ਗੱਦੀ ʼਤੇ ਨਹੀਂ ਬੈਠੇਗੀ

      ਅਤੇ ਨਾ ਹੀ ਯਹੂਦਾਹ ʼਤੇ ਦੁਬਾਰਾ ਰਾਜ ਕਰਨ ਵਿਚ ਕਾਮਯਾਬ ਹੋਵੇਗੀ।’”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ