2 ਰਾਜਿਆਂ 24:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਯਹੂਦਾਹ ਦਾ ਰਾਜਾ ਯਹੋਯਾਕੀਨ ਆਪਣੀ ਮਾਤਾ, ਆਪਣੇ ਸੇਵਕਾਂ, ਹਾਕਮਾਂ* ਅਤੇ ਆਪਣੇ ਦਰਬਾਰੀਆਂ ਨਾਲ+ ਬਾਬਲ ਦੇ ਰਾਜੇ ਕੋਲ ਗਿਆ;+ ਬਾਬਲ ਦੇ ਰਾਜੇ ਨੇ ਉਸ ਨੂੰ ਉਸ ਦੇ ਰਾਜ ਦੇ ਅੱਠਵੇਂ ਸਾਲ ਵਿਚ ਬੰਦੀ ਬਣਾ ਲਿਆ।+ ਯਿਰਮਿਯਾਹ 22:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 “ਯਹੋਵਾਹ ਕਹਿੰਦਾ ਹੈ, ‘ਮੈਂ ਆਪਣੀ ਜਾਨ ਦੀ ਸਹੁੰ ਖਾਂਦਾ ਹਾਂ ਕਿ ਹੇ ਯਹੂਦਾਹ ਦੇ ਰਾਜੇ, ਯਹੋਯਾਕੀਮ+ ਦੇ ਪੁੱਤਰ ਕਾਨਯਾਹ,*+ ਜੇ ਤੂੰ ਮੇਰੇ ਸੱਜੇ ਹੱਥ ਦੀ ਮੁਹਰ ਵਾਲੀ ਅੰਗੂਠੀ ਵੀ ਹੁੰਦਾ, ਤਾਂ ਵੀ ਮੈਂ ਤੈਨੂੰ ਲਾਹ ਸੁੱਟਦਾ!
12 ਯਹੂਦਾਹ ਦਾ ਰਾਜਾ ਯਹੋਯਾਕੀਨ ਆਪਣੀ ਮਾਤਾ, ਆਪਣੇ ਸੇਵਕਾਂ, ਹਾਕਮਾਂ* ਅਤੇ ਆਪਣੇ ਦਰਬਾਰੀਆਂ ਨਾਲ+ ਬਾਬਲ ਦੇ ਰਾਜੇ ਕੋਲ ਗਿਆ;+ ਬਾਬਲ ਦੇ ਰਾਜੇ ਨੇ ਉਸ ਨੂੰ ਉਸ ਦੇ ਰਾਜ ਦੇ ਅੱਠਵੇਂ ਸਾਲ ਵਿਚ ਬੰਦੀ ਬਣਾ ਲਿਆ।+
24 “ਯਹੋਵਾਹ ਕਹਿੰਦਾ ਹੈ, ‘ਮੈਂ ਆਪਣੀ ਜਾਨ ਦੀ ਸਹੁੰ ਖਾਂਦਾ ਹਾਂ ਕਿ ਹੇ ਯਹੂਦਾਹ ਦੇ ਰਾਜੇ, ਯਹੋਯਾਕੀਮ+ ਦੇ ਪੁੱਤਰ ਕਾਨਯਾਹ,*+ ਜੇ ਤੂੰ ਮੇਰੇ ਸੱਜੇ ਹੱਥ ਦੀ ਮੁਹਰ ਵਾਲੀ ਅੰਗੂਠੀ ਵੀ ਹੁੰਦਾ, ਤਾਂ ਵੀ ਮੈਂ ਤੈਨੂੰ ਲਾਹ ਸੁੱਟਦਾ!