ਯਿਰਮਿਯਾਹ 20:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਫਿਰ ਪਸ਼ਹੂਰ ਨੇ ਯਿਰਮਿਯਾਹ ਨਬੀ ਨੂੰ ਮਾਰਿਆ ਅਤੇ ਸ਼ਿਕੰਜੇ ਵਿਚ ਜਕੜ ਦਿੱਤਾ+ ਜੋ ਯਹੋਵਾਹ ਦੇ ਘਰ ਵਿਚ ਉੱਪਰਲੇ ਬਿਨਯਾਮੀਨ ਫਾਟਕ ਕੋਲ ਸੀ। ਇਬਰਾਨੀਆਂ 11:32 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ਮੈਂ ਹੋਰ ਕਿਨ੍ਹਾਂ-ਕਿਨ੍ਹਾਂ ਬਾਰੇ ਦੱਸਾਂ? ਜੇ ਮੈਂ ਗਿਦਾਊਨ,+ ਬਾਰਾਕ,+ ਸਮਸੂਨ,+ ਯਿਫਤਾਹ,+ ਦਾਊਦ,+ ਸਮੂਏਲ+ ਅਤੇ ਹੋਰ ਨਬੀਆਂ ਬਾਰੇ ਗੱਲ ਕਰਾਂ, ਤਾਂ ਸਮਾਂ ਘੱਟ ਪੈ ਜਾਵੇਗਾ। ਇਬਰਾਨੀਆਂ 11:36 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 36 ਜੀ ਹਾਂ, ਹੋਰਨਾਂ ਦਾ ਮਜ਼ਾਕ ਉਡਾਇਆ ਗਿਆ, ਕਈਆਂ ਦੇ ਕੋਰੜੇ ਮਾਰੇ ਗਏ ਅਤੇ ਇਸ ਤੋਂ ਵੀ ਵੱਧ ਕਈਆਂ ਨੂੰ ਬੇੜੀਆਂ ਨਾਲ ਜਕੜਿਆ ਗਿਆ+ ਅਤੇ ਜੇਲ੍ਹਾਂ ਵਿਚ ਸੁੱਟਿਆ ਗਿਆ।+ ਇਸ ਤਰ੍ਹਾਂ ਉਨ੍ਹਾਂ ਦੀ ਪਰਖ ਹੋਈ।
2 ਫਿਰ ਪਸ਼ਹੂਰ ਨੇ ਯਿਰਮਿਯਾਹ ਨਬੀ ਨੂੰ ਮਾਰਿਆ ਅਤੇ ਸ਼ਿਕੰਜੇ ਵਿਚ ਜਕੜ ਦਿੱਤਾ+ ਜੋ ਯਹੋਵਾਹ ਦੇ ਘਰ ਵਿਚ ਉੱਪਰਲੇ ਬਿਨਯਾਮੀਨ ਫਾਟਕ ਕੋਲ ਸੀ।
32 ਮੈਂ ਹੋਰ ਕਿਨ੍ਹਾਂ-ਕਿਨ੍ਹਾਂ ਬਾਰੇ ਦੱਸਾਂ? ਜੇ ਮੈਂ ਗਿਦਾਊਨ,+ ਬਾਰਾਕ,+ ਸਮਸੂਨ,+ ਯਿਫਤਾਹ,+ ਦਾਊਦ,+ ਸਮੂਏਲ+ ਅਤੇ ਹੋਰ ਨਬੀਆਂ ਬਾਰੇ ਗੱਲ ਕਰਾਂ, ਤਾਂ ਸਮਾਂ ਘੱਟ ਪੈ ਜਾਵੇਗਾ।
36 ਜੀ ਹਾਂ, ਹੋਰਨਾਂ ਦਾ ਮਜ਼ਾਕ ਉਡਾਇਆ ਗਿਆ, ਕਈਆਂ ਦੇ ਕੋਰੜੇ ਮਾਰੇ ਗਏ ਅਤੇ ਇਸ ਤੋਂ ਵੀ ਵੱਧ ਕਈਆਂ ਨੂੰ ਬੇੜੀਆਂ ਨਾਲ ਜਕੜਿਆ ਗਿਆ+ ਅਤੇ ਜੇਲ੍ਹਾਂ ਵਿਚ ਸੁੱਟਿਆ ਗਿਆ।+ ਇਸ ਤਰ੍ਹਾਂ ਉਨ੍ਹਾਂ ਦੀ ਪਰਖ ਹੋਈ।