ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਰਮਿਯਾਹ 21:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 “‘ਯਹੋਵਾਹ ਕਹਿੰਦਾ ਹੈ: “ਇਸ ਤੋਂ ਬਾਅਦ ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ, ਉਸ ਦੇ ਨੌਕਰਾਂ ਅਤੇ ਇਸ ਸ਼ਹਿਰ ਦੇ ਲੋਕਾਂ ਨੂੰ ਜਿਹੜੇ ਮਹਾਂਮਾਰੀ, ਤਲਵਾਰ ਅਤੇ ਕਾਲ਼ ਤੋਂ ਬਚ ਜਾਣਗੇ, ਬਾਬਲ ਦੇ ਰਾਜੇ ਨਬੂਕਦਨੱਸਰ* ਅਤੇ ਉਨ੍ਹਾਂ ਦੇ ਖ਼ੂਨ ਦੇ ਪਿਆਸੇ ਦੁਸ਼ਮਣਾਂ ਦੇ ਹੱਥ ਵਿਚ ਦੇ ਦਿਆਂਗਾ।+ ਰਾਜਾ ਉਨ੍ਹਾਂ ਨੂੰ ਤਲਵਾਰ ਨਾਲ ਵੱਢ ਸੁੱਟੇਗਾ। ਉਹ ਉਨ੍ਹਾਂ ʼਤੇ ਤਰਸ ਨਹੀਂ ਖਾਵੇਗਾ, ਨਾ ਹੀ ਉਨ੍ਹਾਂ ʼਤੇ ਦਇਆ ਕਰੇਗਾ ਅਤੇ ਨਾ ਹੀ ਉਨ੍ਹਾਂ ʼਤੇ ਰਹਿਮ ਕਰੇਗਾ।”’+

  • ਯਿਰਮਿਯਾਹ 24:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 “ਯਹੋਵਾਹ ਇਹ ਕਹਿੰਦਾ ਹੈ, ‘ਪਰ ਯਹੂਦਾਹ ਦਾ ਰਾਜਾ ਸਿਦਕੀਯਾਹ,+ ਉਸ ਦੇ ਹਾਕਮ, ਯਰੂਸ਼ਲਮ ਦੇ ਬਚੇ ਲੋਕ ਜਿਹੜੇ ਇਸ ਦੇਸ਼ ਵਿਚ ਰਹਿ ਗਏ ਹਨ ਅਤੇ ਜਿਹੜੇ ਮਿਸਰ ਵਿਚ ਵੱਸਦੇ ਹਨ,+ ਉਹ ਮੇਰੇ ਲਈ ਇਨ੍ਹਾਂ ਬਹੁਤ ਹੀ ਖ਼ਰਾਬ ਅੰਜੀਰਾਂ ਵਰਗੇ ਹੋਣਗੇ ਜੋ ਇੰਨੀਆਂ ਖ਼ਰਾਬ ਹਨ ਕਿ ਖਾਧੀਆਂ ਨਹੀਂ ਜਾ ਸਕਦੀਆਂ।+

  • ਯਿਰਮਿਯਾਹ 34:21
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ ਅਤੇ ਉਸ ਦੇ ਹਾਕਮਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੇ ਹੱਥ ਵਿਚ ਦੇ ਦਿਆਂਗਾ ਜੋ ਉਨ੍ਹਾਂ ਦੇ ਖ਼ੂਨ ਦੇ ਪਿਆਸੇ ਹਨ ਅਤੇ ਬਾਬਲ ਦੇ ਰਾਜੇ ਦੀਆਂ ਫ਼ੌਜਾਂ ਦੇ ਹੱਥਾਂ ਵਿਚ ਦੇ ਦਿਆਂਗਾ+ ਜੋ ਤੁਹਾਡੇ ਨਾਲ ਲੜਨਾ ਛੱਡ ਕੇ ਵਾਪਸ ਜਾ ਰਹੇ ਹਨ।’+

  • ਹਿਜ਼ਕੀਏਲ 12:12, 13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਉਨ੍ਹਾਂ ਦਾ ਮੁਖੀ ਆਪਣਾ ਸਾਮਾਨ ਮੋਢੇ ਉੱਤੇ ਚੁੱਕ ਕੇ ਹਨੇਰੇ ਵਿਚ ਤੁਰ ਪਵੇਗਾ। ਉਹ ਕੰਧ ਵਿਚ ਇਕ ਮਘੋਰਾ ਕਰੇਗਾ ਅਤੇ ਇਸ ਥਾਣੀਂ ਆਪਣਾ ਸਾਮਾਨ ਚੁੱਕ ਕੇ ਬਾਹਰ ਨਿਕਲ ਜਾਵੇਗਾ।+ ਉਹ ਆਪਣਾ ਚਿਹਰਾ ਢਕੇਗਾ ਤਾਂਕਿ ਉਸ ਨੂੰ ਜ਼ਮੀਨ ਦਿਖਾਈ ਨਾ ਦੇਵੇ।’ 13 ਮੈਂ ਉਸ ਉੱਤੇ ਆਪਣਾ ਜਾਲ਼ ਪਾਵਾਂਗਾ ਅਤੇ ਉਹ ਮੇਰੇ ਜਾਲ਼ ਵਿਚ ਫਸ ਜਾਵੇਗਾ।+ ਫਿਰ ਮੈਂ ਉਸ ਨੂੰ ਕਸਦੀਆਂ ਦੇ ਦੇਸ਼ ਬਾਬਲ ਲੈ ਆਵਾਂਗਾ, ਪਰ ਉਹ ਦੇਸ਼ ਨੂੰ ਦੇਖ ਨਹੀਂ ਸਕੇਗਾ ਅਤੇ ਉੱਥੇ ਹੀ ਮਰ ਜਾਵੇਗਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ