-
ਯਿਰਮਿਯਾਹ 26:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਪਰ ਇਕ ਗੱਲ ਜਾਣ ਲਓ ਕਿ ਜੇ ਤੁਸੀਂ ਮੈਨੂੰ ਮਾਰ ਦਿੱਤਾ, ਤਾਂ ਤੁਸੀਂ, ਇਹ ਸ਼ਹਿਰ ਅਤੇ ਇਸ ਦੇ ਵਾਸੀ ਬੇਕਸੂਰ ਇਨਸਾਨ ਦੇ ਖ਼ੂਨ ਦੇ ਦੋਸ਼ੀ ਠਹਿਰੋਗੇ ਕਿਉਂਕਿ ਇਹ ਸੱਚ ਹੈ ਕਿ ਯਹੋਵਾਹ ਨੇ ਹੀ ਮੈਨੂੰ ਇਹ ਸਾਰੀਆਂ ਗੱਲਾਂ ਤੁਹਾਨੂੰ ਦੱਸਣ ਲਈ ਘੱਲਿਆ ਹੈ।”
-
-
ਯਿਰਮਿਯਾਹ 38:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਇਸ ਲਈ ਅਬਦ-ਮਲਕ ਰਾਜੇ ਦੇ ਮਹਿਲ ਤੋਂ ਬਾਹਰ ਗਿਆ ਅਤੇ ਉਸ ਨੇ ਰਾਜੇ ਨੂੰ ਕਿਹਾ: 9 “ਹੇ ਮੇਰੇ ਮਾਲਕ, ਮੇਰੇ ਮਹਾਰਾਜ, ਇਨ੍ਹਾਂ ਆਦਮੀਆਂ ਨੇ ਯਿਰਮਿਯਾਹ ਨਾਲ ਜੋ ਕੀਤਾ ਹੈ, ਉਹ ਬਹੁਤ ਹੀ ਬੁਰਾ ਹੈ! ਉਨ੍ਹਾਂ ਨੇ ਉਸ ਨੂੰ ਪਾਣੀ ਦੇ ਕੁੰਡ ਵਿਚ ਸੁੱਟ ਦਿੱਤਾ ਹੈ ਅਤੇ ਉਹ ਉੱਥੇ ਭੁੱਖਾ ਮਰ ਜਾਵੇਗਾ ਕਿਉਂਕਿ ਸ਼ਹਿਰ ਵਿਚ ਖਾਣ ਲਈ ਰੋਟੀ ਨਹੀਂ ਹੈ।”+
-