-
ਯਿਰਮਿਯਾਹ 39:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 “ਜਾਹ ਅਤੇ ਇਥੋਪੀਆਈ ਅਬਦ-ਮਲਕ+ ਨੂੰ ਦੱਸ, ‘ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: “ਮੈਂ ਕਿਹਾ ਸੀ ਕਿ ਮੈਂ ਇਸ ਸ਼ਹਿਰ ਦਾ ਭਲਾ ਨਹੀਂ ਕਰਾਂਗਾ, ਸਗੋਂ ਇਸ ਉੱਤੇ ਬਿਪਤਾ ਲਿਆਵਾਂਗਾ। ਮੈਂ ਆਪਣੀ ਗੱਲ ਪੂਰੀ ਕਰਨ ਜਾ ਰਿਹਾ ਹਾਂ ਅਤੇ ਤੂੰ ਉਸ ਦਿਨ ਇਹ ਗੱਲ ਪੂਰੀ ਹੁੰਦੀ ਦੇਖੇਂਗਾ।”’
-