-
ਯਿਰਮਿਯਾਹ 37:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਪਰ ਜਦੋਂ ਉਹ ਬਿਨਯਾਮੀਨ ਫਾਟਕ ਕੋਲ ਪਹੁੰਚਿਆ, ਤਾਂ ਉੱਥੇ ਪਹਿਰੇਦਾਰਾਂ ਦਾ ਮੁਖੀ ਯਿਰੀਯਾਹ ਸੀ ਜੋ ਸ਼ਲਮਯਾਹ ਦਾ ਪੁੱਤਰ ਅਤੇ ਹਨਨਯਾਹ ਦਾ ਪੋਤਾ ਸੀ। ਉਸ ਨੇ ਯਿਰਮਿਯਾਹ ਨਬੀ ਨੂੰ ਫੜ ਲਿਆ ਅਤੇ ਕਿਹਾ: “ਤੂੰ ਪੱਕਾ ਸਾਨੂੰ ਛੱਡ ਕੇ ਕਸਦੀਆਂ ਕੋਲ ਜਾ ਰਿਹਾ ਹੈਂ!”
-