21 ਇਸ ਲਈ ਰਾਜਾ ਸਿਦਕੀਯਾਹ ਨੇ ਹੁਕਮ ਦਿੱਤਾ ਕਿ ਯਿਰਮਿਯਾਹ ਨੂੰ ਪਹਿਰੇਦਾਰਾਂ ਦੇ ਵਿਹੜੇ+ ਵਿਚ ਬੰਦੀ ਬਣਾ ਕੇ ਰੱਖਿਆ ਜਾਵੇ। ਉਸ ਨੂੰ ਲਾਂਗਰੀਆਂ ਦੀ ਗਲੀ ਵਿੱਚੋਂ ਰੋਜ਼ ਇਕ ਗੋਲ ਰੋਟੀ ਦਿੱਤੀ ਜਾਂਦੀ ਸੀ+ ਜਦ ਤਕ ਸ਼ਹਿਰ ਵਿੱਚੋਂ ਰੋਟੀਆਂ ਮੁੱਕ ਨਹੀਂ ਗਈਆਂ।+ ਯਿਰਮਿਯਾਹ ਨੂੰ ਪਹਿਰੇਦਾਰਾਂ ਦੇ ਵਿਹੜੇ ਵਿਚ ਬੰਦੀ ਬਣਾ ਕੇ ਰੱਖਿਆ ਗਿਆ।