ਯਸਾਯਾਹ 65:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਇਸ ਲਈ ਜੋ ਧਰਤੀ ਉੱਤੇ ਆਪਣੇ ਲਈ ਬਰਕਤ ਮੰਗੇਗਾ,ਉਹ ਸੱਚਾਈ* ਦੇ ਪਰਮੇਸ਼ੁਰ ਤੋਂ ਅਸੀਸ ਪਾਵੇਗਾਅਤੇ ਜੋ ਧਰਤੀ ਉੱਤੇ ਸਹੁੰ ਖਾਏਗਾ,ਉਹ ਸੱਚਾਈ* ਦੇ ਪਰਮੇਸ਼ੁਰ ਦੀ ਸਹੁੰ ਖਾਏਗਾ।+ ਪਹਿਲੇ ਕਸ਼ਟ* ਭੁਲਾਏ ਜਾਣਗੇ;ਉਹ ਮੇਰੀਆਂ ਅੱਖਾਂ ਤੋਂ ਲੁਕਾਏ ਜਾਣਗੇ।+
16 ਇਸ ਲਈ ਜੋ ਧਰਤੀ ਉੱਤੇ ਆਪਣੇ ਲਈ ਬਰਕਤ ਮੰਗੇਗਾ,ਉਹ ਸੱਚਾਈ* ਦੇ ਪਰਮੇਸ਼ੁਰ ਤੋਂ ਅਸੀਸ ਪਾਵੇਗਾਅਤੇ ਜੋ ਧਰਤੀ ਉੱਤੇ ਸਹੁੰ ਖਾਏਗਾ,ਉਹ ਸੱਚਾਈ* ਦੇ ਪਰਮੇਸ਼ੁਰ ਦੀ ਸਹੁੰ ਖਾਏਗਾ।+ ਪਹਿਲੇ ਕਸ਼ਟ* ਭੁਲਾਏ ਜਾਣਗੇ;ਉਹ ਮੇਰੀਆਂ ਅੱਖਾਂ ਤੋਂ ਲੁਕਾਏ ਜਾਣਗੇ।+