ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਰਾਜਿਆਂ 25:3, 4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਚੌਥੇ ਮਹੀਨੇ ਦੀ 9 ਤਾਰੀਖ਼ ਨੂੰ ਸ਼ਹਿਰ ਵਿਚ ਕਾਲ਼ ਨੇ ਭਿਆਨਕ ਰੂਪ ਧਾਰ ਲਿਆ+ ਅਤੇ ਦੇਸ਼ ਦੇ ਲੋਕਾਂ ਕੋਲ ਖਾਣ ਲਈ ਕੁਝ ਵੀ ਨਹੀਂ ਸੀ।+ 4 ਸ਼ਹਿਰ ਦੀ ਕੰਧ ਤੋੜ ਦਿੱਤੀ ਗਈ+ ਅਤੇ ਸਾਰੇ ਫ਼ੌਜੀ ਰਾਤ ਨੂੰ ਰਾਜੇ ਦੇ ਬਾਗ਼ ਨੇੜਲੇ ਦੋ ਕੰਧਾਂ ਵਿਚਕਾਰਲੇ ਦਰਵਾਜ਼ੇ ਥਾਣੀਂ ਭੱਜ ਗਏ। ਉਸ ਵੇਲੇ ਕਸਦੀਆਂ ਨੇ ਸ਼ਹਿਰ ਨੂੰ ਘੇਰਿਆ ਹੋਇਆ ਸੀ; ਰਾਜਾ ਅਰਾਬਾਹ ਦੇ ਰਾਹ ਥਾਣੀਂ ਚਲਾ ਗਿਆ।+

  • ਯਿਰਮਿਯਾਹ 52:6, 7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਚੌਥੇ ਮਹੀਨੇ ਦੀ 9 ਤਾਰੀਖ਼+ ਨੂੰ ਸ਼ਹਿਰ ਵਿਚ ਕਾਲ਼ ਨੇ ਭਿਆਨਕ ਰੂਪ ਧਾਰ ਲਿਆ ਅਤੇ ਦੇਸ਼ ਦੇ ਲੋਕਾਂ ਕੋਲ ਖਾਣ ਲਈ ਕੁਝ ਵੀ ਨਹੀਂ ਸੀ।+ 7 ਅਖ਼ੀਰ ਵਿਚ ਸ਼ਹਿਰ ਦੀ ਕੰਧ ਤੋੜ ਦਿੱਤੀ ਗਈ ਅਤੇ ਸਾਰੇ ਫ਼ੌਜੀ ਰਾਤ ਨੂੰ ਰਾਜੇ ਦੇ ਬਾਗ਼ ਨੇੜਲੇ ਦੋ ਕੰਧਾਂ ਦੇ ਵਿਚਕਾਰ ਲੱਗੇ ਦਰਵਾਜ਼ੇ ਥਾਣੀਂ ਸ਼ਹਿਰ ਵਿੱਚੋਂ ਭੱਜ ਗਏ। ਉਸ ਵੇਲੇ ਕਸਦੀਆਂ ਨੇ ਸ਼ਹਿਰ ਨੂੰ ਘੇਰਿਆ ਹੋਇਆ ਸੀ; ਉਹ ਅਰਾਬਾਹ ਦੇ ਰਾਹ ਥਾਣੀਂ ਚਲੇ ਗਏ।+

  • ਹਿਜ਼ਕੀਏਲ 33:21
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 ਫਿਰ ਸਾਡੀ ਗ਼ੁਲਾਮੀ ਦੇ 12ਵੇਂ ਸਾਲ ਦੇ ਦਸਵੇਂ ਮਹੀਨੇ ਦੀ 5 ਤਾਰੀਖ਼ ਨੂੰ ਇਕ ਆਦਮੀ ਮੇਰੇ ਕੋਲ ਆਇਆ ਜੋ ਯਰੂਸ਼ਲਮ ਤੋਂ ਆਪਣੀ ਜਾਨ ਬਚਾ ਕੇ ਭੱਜ ਆਇਆ ਸੀ।+ ਉਸ ਨੇ ਮੈਨੂੰ ਦੱਸਿਆ: “ਸ਼ਹਿਰ ਉੱਤੇ ਕਬਜ਼ਾ ਕਰ ਲਿਆ ਗਿਆ ਹੈ!”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ