2 ਰਾਜਿਆਂ 23:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਯਹੋਆਹਾਜ਼+ 23 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ ਯਰੂਸ਼ਲਮ ਵਿਚ ਤਿੰਨ ਮਹੀਨੇ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਹਮੂਟਲ+ ਸੀ ਜੋ ਲਿਬਨਾਹ ਦੇ ਰਹਿਣ ਵਾਲੇ ਯਿਰਮਿਯਾਹ ਦੀ ਧੀ ਸੀ। 2 ਰਾਜਿਆਂ 23:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਫ਼ਿਰਊਨ ਨਕੋਹ+ ਨੇ ਉਸ ਨੂੰ ਯਰੂਸ਼ਲਮ ਵਿਚ ਰਾਜ ਕਰਨ ਤੋਂ ਰੋਕਣ ਲਈ ਹਮਾਥ ਦੇਸ਼ ਦੇ ਰਿਬਲਾਹ ਵਿਚ ਕੈਦ ਕਰ ਕੇ ਰੱਖ ਲਿਆ+ ਅਤੇ ਫਿਰ ਦੇਸ਼ ਨੂੰ 100 ਕਿੱਕਾਰ* ਚਾਂਦੀ ਅਤੇ ਇਕ ਕਿੱਕਾਰ ਸੋਨਾ ਜੁਰਮਾਨਾ ਲਾ ਦਿੱਤਾ।+
31 ਯਹੋਆਹਾਜ਼+ 23 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ ਯਰੂਸ਼ਲਮ ਵਿਚ ਤਿੰਨ ਮਹੀਨੇ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਹਮੂਟਲ+ ਸੀ ਜੋ ਲਿਬਨਾਹ ਦੇ ਰਹਿਣ ਵਾਲੇ ਯਿਰਮਿਯਾਹ ਦੀ ਧੀ ਸੀ।
33 ਫ਼ਿਰਊਨ ਨਕੋਹ+ ਨੇ ਉਸ ਨੂੰ ਯਰੂਸ਼ਲਮ ਵਿਚ ਰਾਜ ਕਰਨ ਤੋਂ ਰੋਕਣ ਲਈ ਹਮਾਥ ਦੇਸ਼ ਦੇ ਰਿਬਲਾਹ ਵਿਚ ਕੈਦ ਕਰ ਕੇ ਰੱਖ ਲਿਆ+ ਅਤੇ ਫਿਰ ਦੇਸ਼ ਨੂੰ 100 ਕਿੱਕਾਰ* ਚਾਂਦੀ ਅਤੇ ਇਕ ਕਿੱਕਾਰ ਸੋਨਾ ਜੁਰਮਾਨਾ ਲਾ ਦਿੱਤਾ।+