ਯਸਾਯਾਹ 5:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਸੈਨਾਵਾਂ ਦੇ ਯਹੋਵਾਹ ਦੀ ਸਹੁੰ ਮੇਰੇ ਕੰਨਾਂ ਵਿਚ ਗੂੰਜੀਕਿ ਬਹੁਤ ਸਾਰੇ ਵੱਡੇ-ਵੱਡੇ ਤੇ ਸੋਹਣੇ ਘਰਾਂ ਦਾਉਹ ਹਸ਼ਰ ਹੋਵੇਗਾ ਕਿ ਲੋਕ ਦੇਖ ਕੇ ਖ਼ੌਫ਼ ਖਾਣਗੇਅਤੇ ਉਨ੍ਹਾਂ ਵਿਚ ਕੋਈ ਨਹੀਂ ਵੱਸੇਗਾ।+ ਯਿਰਮਿਯਾਹ 38:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਪਰ ਜੇ ਤੂੰ ਆਪਣੇ ਆਪ ਨੂੰ ਬਾਬਲ ਦੇ ਰਾਜੇ ਦੇ ਹਾਕਮਾਂ ਦੇ ਹਵਾਲੇ ਨਹੀਂ ਕਰਦਾ,* ਤਾਂ ਇਹ ਸ਼ਹਿਰ ਕਸਦੀਆਂ ਦੇ ਹਵਾਲੇ ਕੀਤਾ ਜਾਵੇਗਾ ਅਤੇ ਉਹ ਇਸ ਨੂੰ ਅੱਗ ਨਾਲ ਸਾੜ ਸੁੱਟਣਗੇ।+ ਤੂੰ ਉਨ੍ਹਾਂ ਦੇ ਹੱਥੋਂ ਬਚ ਨਹੀਂ ਸਕੇਂਗਾ।’”+
9 ਸੈਨਾਵਾਂ ਦੇ ਯਹੋਵਾਹ ਦੀ ਸਹੁੰ ਮੇਰੇ ਕੰਨਾਂ ਵਿਚ ਗੂੰਜੀਕਿ ਬਹੁਤ ਸਾਰੇ ਵੱਡੇ-ਵੱਡੇ ਤੇ ਸੋਹਣੇ ਘਰਾਂ ਦਾਉਹ ਹਸ਼ਰ ਹੋਵੇਗਾ ਕਿ ਲੋਕ ਦੇਖ ਕੇ ਖ਼ੌਫ਼ ਖਾਣਗੇਅਤੇ ਉਨ੍ਹਾਂ ਵਿਚ ਕੋਈ ਨਹੀਂ ਵੱਸੇਗਾ।+
18 ਪਰ ਜੇ ਤੂੰ ਆਪਣੇ ਆਪ ਨੂੰ ਬਾਬਲ ਦੇ ਰਾਜੇ ਦੇ ਹਾਕਮਾਂ ਦੇ ਹਵਾਲੇ ਨਹੀਂ ਕਰਦਾ,* ਤਾਂ ਇਹ ਸ਼ਹਿਰ ਕਸਦੀਆਂ ਦੇ ਹਵਾਲੇ ਕੀਤਾ ਜਾਵੇਗਾ ਅਤੇ ਉਹ ਇਸ ਨੂੰ ਅੱਗ ਨਾਲ ਸਾੜ ਸੁੱਟਣਗੇ।+ ਤੂੰ ਉਨ੍ਹਾਂ ਦੇ ਹੱਥੋਂ ਬਚ ਨਹੀਂ ਸਕੇਂਗਾ।’”+