ਯਿਰਮਿਯਾਹ 50:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਜਦੋਂ ਉਨ੍ਹਾਂ ਦੇ ਦੁਸ਼ਮਣਾਂ ਨੇ ਉਨ੍ਹਾਂ ਨੂੰ ਲੱਭਿਆ, ਤਾਂ ਉਨ੍ਹਾਂ ਨੇ ਭੇਡਾਂ ਨੂੰ ਨਿਗਲ਼ ਲਿਆ+ ਅਤੇ ਕਿਹਾ, ‘ਅਸੀਂ ਦੋਸ਼ੀ ਨਹੀਂ ਹਾਂ ਕਿਉਂਕਿ ਉਨ੍ਹਾਂ ਨੇ ਯਹੋਵਾਹ ਦੇ ਖ਼ਿਲਾਫ਼ ਪਾਪ ਕੀਤਾ ਹੈ, ਹਾਂ, ਧਾਰਮਿਕਤਾ* ਦੇ ਸੋਮੇ* ਅਤੇ ਆਪਣੇ ਪਿਉ-ਦਾਦਿਆਂ ਦੀ ਆਸ ਯਹੋਵਾਹ ਦੇ ਖ਼ਿਲਾਫ਼।’”
7 ਜਦੋਂ ਉਨ੍ਹਾਂ ਦੇ ਦੁਸ਼ਮਣਾਂ ਨੇ ਉਨ੍ਹਾਂ ਨੂੰ ਲੱਭਿਆ, ਤਾਂ ਉਨ੍ਹਾਂ ਨੇ ਭੇਡਾਂ ਨੂੰ ਨਿਗਲ਼ ਲਿਆ+ ਅਤੇ ਕਿਹਾ, ‘ਅਸੀਂ ਦੋਸ਼ੀ ਨਹੀਂ ਹਾਂ ਕਿਉਂਕਿ ਉਨ੍ਹਾਂ ਨੇ ਯਹੋਵਾਹ ਦੇ ਖ਼ਿਲਾਫ਼ ਪਾਪ ਕੀਤਾ ਹੈ, ਹਾਂ, ਧਾਰਮਿਕਤਾ* ਦੇ ਸੋਮੇ* ਅਤੇ ਆਪਣੇ ਪਿਉ-ਦਾਦਿਆਂ ਦੀ ਆਸ ਯਹੋਵਾਹ ਦੇ ਖ਼ਿਲਾਫ਼।’”