2 ਰਾਜਿਆਂ 25:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਬਾਬਲ ਦਾ ਰਾਜਾ ਨਬੂਕਦਨੱਸਰ ਯਹੂਦਾਹ ਵਿਚ ਜਿਨ੍ਹਾਂ ਲੋਕਾਂ ਨੂੰ ਛੱਡ ਗਿਆ ਸੀ, ਉਨ੍ਹਾਂ ਉੱਤੇ ਉਸ ਨੇ ਅਹੀਕਾਮ+ ਦੇ ਪੁੱਤਰ ਅਤੇ ਸ਼ਾਫਾਨ+ ਦੇ ਪੋਤੇ ਗਦਲਯਾਹ+ ਨੂੰ ਠਹਿਰਾ ਦਿੱਤਾ।+ ਯਿਰਮਿਯਾਹ 39:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਪਰ ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ ਯਹੂਦਾਹ ਵਿਚ ਕੁਝ ਸਭ ਤੋਂ ਗ਼ਰੀਬ ਲੋਕਾਂ ਨੂੰ ਛੱਡ ਗਿਆ ਜਿਨ੍ਹਾਂ ਕੋਲ ਕੁਝ ਵੀ ਨਹੀਂ ਸੀ। ਉਸ ਦਿਨ ਉਸ ਨੇ ਉਨ੍ਹਾਂ ਨੂੰ ਅੰਗੂਰਾਂ ਦੇ ਬਾਗ਼ਾਂ ਅਤੇ ਖੇਤਾਂ ਵਿਚ ਕੰਮ* ʼਤੇ ਲਾਇਆ।+
22 ਬਾਬਲ ਦਾ ਰਾਜਾ ਨਬੂਕਦਨੱਸਰ ਯਹੂਦਾਹ ਵਿਚ ਜਿਨ੍ਹਾਂ ਲੋਕਾਂ ਨੂੰ ਛੱਡ ਗਿਆ ਸੀ, ਉਨ੍ਹਾਂ ਉੱਤੇ ਉਸ ਨੇ ਅਹੀਕਾਮ+ ਦੇ ਪੁੱਤਰ ਅਤੇ ਸ਼ਾਫਾਨ+ ਦੇ ਪੋਤੇ ਗਦਲਯਾਹ+ ਨੂੰ ਠਹਿਰਾ ਦਿੱਤਾ।+
10 ਪਰ ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ ਯਹੂਦਾਹ ਵਿਚ ਕੁਝ ਸਭ ਤੋਂ ਗ਼ਰੀਬ ਲੋਕਾਂ ਨੂੰ ਛੱਡ ਗਿਆ ਜਿਨ੍ਹਾਂ ਕੋਲ ਕੁਝ ਵੀ ਨਹੀਂ ਸੀ। ਉਸ ਦਿਨ ਉਸ ਨੇ ਉਨ੍ਹਾਂ ਨੂੰ ਅੰਗੂਰਾਂ ਦੇ ਬਾਗ਼ਾਂ ਅਤੇ ਖੇਤਾਂ ਵਿਚ ਕੰਮ* ʼਤੇ ਲਾਇਆ।+