-
ਯਿਰਮਿਯਾਹ 41:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਜਦੋਂ ਕਾਰੇਆਹ ਦੇ ਪੁੱਤਰ ਯੋਹਾਨਾਨ+ ਅਤੇ ਉਸ ਦੇ ਨਾਲ ਫ਼ੌਜ ਦੇ ਹੋਰ ਸਾਰੇ ਮੁਖੀਆਂ ਨੇ ਨਥਨਯਾਹ ਦੇ ਪੁੱਤਰ ਇਸਮਾਏਲ ਦੇ ਇਸ ਦੁਸ਼ਟ ਕੰਮ ਬਾਰੇ ਸੁਣਿਆ,
-
-
ਯਿਰਮਿਯਾਹ 41:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਜਿਨ੍ਹਾਂ ਲੋਕਾਂ ਨੂੰ ਨਥਨਯਾਹ ਦੇ ਪੁੱਤਰ ਇਸਮਾਏਲ ਨੇ ਮਿਸਪਾਹ ਵਿਚ ਅਹੀਕਾਮ ਦੇ ਪੁੱਤਰ ਗਦਲਯਾਹ ਦਾ ਕਤਲ ਕਰਨ ਤੋਂ ਬਾਅਦ+ ਬੰਦੀ ਬਣਾ ਲਿਆ ਸੀ, ਉਨ੍ਹਾਂ ਸਾਰਿਆਂ ਨੂੰ ਕਾਰੇਆਹ ਦੇ ਪੁੱਤਰ ਯੋਹਾਨਾਨ ਅਤੇ ਫ਼ੌਜ ਦੇ ਮੁਖੀਆਂ ਨੇ ਛੁਡਾ ਲਿਆ। ਉਹ ਉਨ੍ਹਾਂ ਆਦਮੀਆਂ, ਫ਼ੌਜੀਆਂ, ਔਰਤਾਂ, ਬੱਚਿਆਂ ਅਤੇ ਦਰਬਾਰੀਆਂ ਨੂੰ ਗਿਬਓਨ ਤੋਂ ਵਾਪਸ ਲੈ ਆਏ।
-
-
ਯਿਰਮਿਯਾਹ 43:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਤਾਂ ਹੋਸ਼ਾਯਾਹ ਦੇ ਪੁੱਤਰ ਅਜ਼ਰਯਾਹ ਅਤੇ ਕਾਰੇਆਹ ਦੇ ਪੁੱਤਰ ਯੋਹਾਨਾਨ+ ਅਤੇ ਸਾਰੇ ਗੁਸਤਾਖ਼ ਆਦਮੀਆਂ ਨੇ ਯਿਰਮਿਯਾਹ ਨੂੰ ਕਿਹਾ: “ਤੂੰ ਸਾਡੇ ਨਾਲ ਝੂਠ ਬੋਲ ਰਿਹਾ ਹੈਂ! ਸਾਡੇ ਪਰਮੇਸ਼ੁਰ ਯਹੋਵਾਹ ਨੇ ਤੈਨੂੰ ਇਹ ਕਹਿਣ ਲਈ ਨਹੀਂ ਘੱਲਿਆ ਹੈ, ‘ਮਿਸਰ ਨਾ ਜਾਓ ਅਤੇ ਨਾ ਹੀ ਉੱਥੇ ਵੱਸੋ।’
-