2 ਰਾਜਿਆਂ 25:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਸੱਤਵੇਂ ਮਹੀਨੇ ਵਿਚ ਨਥਨਯਾਹ ਦਾ ਪੁੱਤਰ ਅਤੇ ਅਲੀਸ਼ਾਮਾ ਦਾ ਪੋਤਾ ਇਸਮਾਏਲ+ ਜੋ ਸ਼ਾਹੀ ਘਰਾਣੇ ਵਿੱਚੋਂ* ਸੀ, ਦਸ ਹੋਰ ਆਦਮੀਆਂ ਨਾਲ ਆਇਆ ਤੇ ਉਨ੍ਹਾਂ ਨੇ ਗਦਲਯਾਹ ʼਤੇ ਵਾਰ ਕਰ ਦਿੱਤਾ ਤੇ ਉਹ ਮਰ ਗਿਆ। ਉਨ੍ਹਾਂ ਨੇ ਉਨ੍ਹਾਂ ਯਹੂਦੀਆਂ ਤੇ ਕਸਦੀਆਂ ਨੂੰ ਵੀ ਮਾਰ ਦਿੱਤਾ ਜੋ ਮਿਸਪਾਹ ਵਿਚ ਉਸ ਦੇ ਨਾਲ ਸਨ।+
25 ਸੱਤਵੇਂ ਮਹੀਨੇ ਵਿਚ ਨਥਨਯਾਹ ਦਾ ਪੁੱਤਰ ਅਤੇ ਅਲੀਸ਼ਾਮਾ ਦਾ ਪੋਤਾ ਇਸਮਾਏਲ+ ਜੋ ਸ਼ਾਹੀ ਘਰਾਣੇ ਵਿੱਚੋਂ* ਸੀ, ਦਸ ਹੋਰ ਆਦਮੀਆਂ ਨਾਲ ਆਇਆ ਤੇ ਉਨ੍ਹਾਂ ਨੇ ਗਦਲਯਾਹ ʼਤੇ ਵਾਰ ਕਰ ਦਿੱਤਾ ਤੇ ਉਹ ਮਰ ਗਿਆ। ਉਨ੍ਹਾਂ ਨੇ ਉਨ੍ਹਾਂ ਯਹੂਦੀਆਂ ਤੇ ਕਸਦੀਆਂ ਨੂੰ ਵੀ ਮਾਰ ਦਿੱਤਾ ਜੋ ਮਿਸਪਾਹ ਵਿਚ ਉਸ ਦੇ ਨਾਲ ਸਨ।+